42.9 C
Patiāla
Sunday, May 19, 2024
- Advertisement -spot_img

TAG

ਚਨ

ਚੀਨੀ ਅਰਥਚਾਰੇ ਦੀ ਸੁਸਤ ਹੋ ਰਹੀ ਰਫ਼ਤਾਰ

ਮਾਨਵ ਦੁਨੀਆ ਦੇ ਦੂਜੇ ਵੱਡੇ ਅਰਥਚਾਰੇ ਅਤੇ ਸੰਸਾਰ ਆਰਥਿਕਤਾ ਦੇ ਇੰਜਣ ਚੀਨ ਦੀ ਆਰਥਿਕ ਸੁਸਤੀ ਨੇ ਚੀਨ ਅਤੇ ਸੰਸਾਰ ਦੇ ਕਈ ਸਰਮਾਏਦਾਰ ਹਾਕਮਾਂ ਦੀ...

ਹੁਣ ਭਾਰਤੀ ਫੌਜ ਦੇ ਡਰੋਨਾਂ ਵਿੱਚ ਚੀਨੀ ਪੁਰਜ਼ੇ ਨਹੀਂ ਵਰਤੇ ਜਾਣਗੇ

ਨਵੀਂ ਦਿੱਲੀ, 8 ਅਗਸਤ ਭਾਰਤੀ ਫੌਜ ਲਈ ਬਣਨ ਵਾਲੇ ਡਰੋਨਾਂ ਵਿੱਚ ਹੁਣ ਚੀਨੀ ਪੁਰਜ਼ੇ ਨਹੀਂ ਵਰਤੇ ਜਾਣਗੇ। ਕੇਂਦਰ ਸਰਕਾਰ ਨੇ ਇਨ੍ਹਾਂ ਡਰੋਨਾਂ ਵਿਚ ਚੀਨੀ...

‘ਚੰਦਰਯਾਨ-3‘ ਚੰਨ ਦੇ ਗ੍ਰਹਿ ਪੰਧ ’ਚ ਸਥਾਪਤ: ਇਸਰੋ

ਬੰਗਲੁਰੂ: ਭਾਰਤ ਦਾ ਮਿਸ਼ਨ ‘ਚੰਦਰਯਾਨ-3’ ਅੱਜ ਚੰਨ ਦੇ ਗ੍ਰਹਿ ਪੰਧ ਵਿੱਚ ਸਫਲਤਾਪੂਰਵਕ ਸਥਾਪਤ ਹੋ ਗਿਆ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਇਹ ਜਾਣਕਾਰੀ...

ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਵੱਲੋਂ ਜਿੱਤ ਨਾਲ ਸ਼ੁਰੂਆਤ; ਚੀਨ ਨੂੰ 7-2 ਨਾਲ ਹਰਾਇਆ

ਚੇਨੱਈ, 3 ਅਗਸਤ ਭਾਰਤ ਨੇ ਚੀਨ ਨੂੰ 7-2 ਨਾਲ ਹਰਾ ਕੇ ਅੱਜ ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ (ਏਸੀਟੀ) ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ...

ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਅੱਜ ਤੋਂ, ਭਾਰਤ ਦੀ ਟੱਕਰ ਚੀਨ ਨਾਲ

ਚੇੱਨਈ, 3 ਅਗਸਤ ਖਿਤਾਬ ਦੀ ਮਜ਼ਬੂਤ ​​ਦਾਅਵੇਦਾਰ ਅਤੇ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਅੱਜ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਰਾਹੀਂ ਏਸ਼ਿਆਈ...

ਅਰੁਣਾਚਲ ਦੇ ਖਿਡਾਰੀਆਂ ਨੂੰ ਸਟੈਪਲ ਵੀਜ਼ਾ ਜਾਰੀ ਕਰਨ ’ਤੇ ਭਾਰਤ ਵੱਲੋਂ ਚੀਨ ਦਾ ਵਿਰੋਧ

ਨਵੀਂ ਦਿੱਲੀ, 27 ਜੁਲਾਈ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਖਿਡਾਰੀਆਂ ਨੂੰ ਸਟੈਪਲ (ਨੱਥੀ) ਵੀਜ਼ਾ ਜਾਰੀ ਕਰਨ ’ਤੇ ਭਾਰਤ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ...

ਮੀਰਾਬਾਈ ਚਾਨੂ ਵੱਲੋਂ ਮੋਦੀ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਦੀ ਅਪੀਲ

ਨਵੀਂ ਦਿੱਲੀ, 17 ਜੁਲਾਈਓਲੰਪਿਕ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਸ ਦੇ ਜੱਦੀ ਸੂਬੇ ਮਨੀਪੁਰ ਵਿੱਚ...

ਪੰਜਾਬ ਵਾਸੀਆਂ ਦੇ ਨੁਕਸਾਨ ਲਈ ਰਾਜ ਸਰਕਾਰ ਜ਼ਿੰਮੇਦਾਰ: ਚੰਨੀ

ਸੰਜੀਵ ਬੱਬੀ ਚਮਕੌਰ ਸਾਹਿਬ, 10 ਜੁਲਾਈਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਇੰਦਰਾ ਕਲੋਨੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲ...

ਗਰੀਬ ਲੋਕਾਂ ਦੇ ਹੱਕ ਖੋਹ ਰਹੀ ਹੈ ਪੰਜਾਬ ਸਰਕਾਰ: ਚੰਨੀ

ਨਿੱਜੀ ਪੱਤਰ ਪ੍ਰੇਰਕਚਮਕੌਰ ਸਾਹਿਬ, 2 ਜੁਲਾਈਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬੰਦ...

Latest news

- Advertisement -spot_img