- Advertisement -spot_img

TAG

ਗਜਰਤ

ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਗੁਜਰਾਤ ਜੇਲ੍ਹ ’ਚ ਵਿਧਾਇਕ ਨਾਲ ਮੁਲਾਕਾਤ

ਟ੍ਰਿਬਿਊਨ ਨਿਊਜ਼ ਸਰਵਿਸਰਾਜਪੀਪਲਾ (ਗੁਜਰਾਤ), 8 ਜਨਵਰੀਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ...

ਗੁਜਰਾਤ ਸੀਆਈਡੀ ਨੇ ਫਰਾਂਸ ਤੋਂ ਪਰਤੇ ਯਾਤਰੀਆਂ ਦੇ ਬਿਆਨ ਦਰਜ ਕੀਤੇ

ਅਹਿਮਦਾਬਾਦ, 6 ਜਨਵਰੀ ਨਿਕਾਰਾਗੁਆ ਜਾ ਰਹੀ ਉਡਾਣ ਜਿਸ ਨੂੰ ਫਰਾਂਸ ਨੇ ਭਾਰਤ ਵਾਪਸ ਭੇਜ ਦਿੱਤਾ ਸੀ, ਵਿਚ ਸਵਾਰ ਗੁਜਰਾਤ ਦੇ 66 ਯਾਤਰੀਆਂ ਦੇ ਬਿਆਨ...

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਜਲੰਧਰ ਪੁੱਜੇ

ਨਿੱਜੀ ਪੱਤਰ ਪ੍ਰੇਰਕ ਜਲੰਧਰ, 5 ਜਨਵਰੀਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਵਿਜੇ ਰੁਪਾਣੀ ਜਲੰਧਰ ਪੁੱਜੇ ਹਨ। ਇਥੇ ਭਾਰਤੀ ਜਨਤਾ...

ਨਿਕਾਰਾਗੁਆ ਮਾਮਲਾ: ਗੁਜਰਾਤ ਦੇ ਹਰ ਯਾਤਰੀ ਨੇ ਅਮਰੀਕਾ ’ਚ ਦਾਖਲ ਹੋਣ ’ਤੇ ਏਜੰਟਾਂ ਨੂੰ ਦੇਣੇ ਸਲ 60 ਤੋਂ 80 ਲੱਖ ਰੁਪਏ – punjabitribuneonline.com

ਅਹਿਮਦਾਬਾਦ, 2 ਜਨਵਰੀ ਮਨੁੱਖ ਤਸਕਰੀ ਦੇ ਸ਼ੱਕ ਕਾਰਨ ਫਰਾਂਸ ਤੋਂ ਮੋੜੇ ਗਏ ਨਿਕਾਰਾਗੁਆ ਜਾਣ ਵਾਲੇ ਜਹਾਜ਼ ’ਚ ਸਵਾਰ ਗੁਜਰਾਤ ਦੇ 60 ਤੋਂ ਵੱਧ ਯਾਤਰੀਆਂ...

ਗੁਜਰਾਤ ’ਚ ਪਰਿਵਾਰ ਦੇ ਚਾਰ ਜੀਆਂ ਵੱਲੋਂ ਖੁਦਕੁਸ਼ੀ

ਬੋਤਾੜ, 31 ਦਸੰਬਰ ਗੁਜਰਾਤ ਦੇ ਬੋਤਾੜ ਜ਼ਿਲ੍ਹੇ ’ਚ ਇਕ ਵਿਅਕਤੀ ਨੇ ਪਰਿਵਾਰ ਤਿੰਨ ਜੀਆਂ ਸਮੇਤ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰੇਲਵੇ...

ਗੁਜਰਾਤ: ਗਾਂਧੀਧਾਮ ਸ਼ਹਿਰ ਨੇੜਿਓਂ 800 ਕਰੋੜ ਦੀ ਕੋਕੀਨ ਜ਼ਬਤ

ਗਾਂਧੀਧਾਮ (ਗੁਜਰਾਤ), 28 ਸਤੰਬਰ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਸ਼ਹਿਰ ਨੇੜੇ ਇਕ ਖਾੜੀ ਦੇ ਕੰਢਿਓਂ ਅੱਜ 80 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ...

ਗੁਜਰਾਤ ਦੀ ਅਦਾਲਤ ਵੱਲੋਂ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਅਪੀਲਾਂ ਖਾਰਜ

ਅਹਿਮਦਾਬਾਦ, 14 ਸਤੰਬਰਇੱਥੋਂ ਦੀ ਸੈਸ਼ਨ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਉਹ ਅਪੀਲਾਂ ਖਾਰਜ ਕਰ...

ਸੰਮਨਾਂ ਵਿਰੁੱਧ ਕੇਜਰੀਵਾਲ ਤੇ ਸੰਜੇ ਦੀ ਅਰਜ਼ੀ ’ਤੇ 10 ਦਿਨ ’ਚ ਫ਼ੈਸਲਾ ਕੀਤਾ ਜਾਵੇ: ਗੁਜਰਾਤ ਹਾਈ ਕੋਰਟ

ਅਹਿਮਦਾਬਾਦ, 29 ਅਗਸਤ ਗੁਜਰਾਤ ਹਾਈ ਕੋਰਟ ਨੇ ਅੱਜ ਇੱਥੇ ਇਕ ਸੈਸ਼ਨਜ਼ ਅਦਾਲਤ ਨੂੰ ਹੁਕਮ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਉਤੇ...

ਮੋਦੀ ਤੇ ਯੋਗੀ ਦੇ ਆਧਾਰ ਕਾਰਡ ਨਾਲ ਛੇੜਛਾੜ: ਗੁਜਰਾਤ ਪੁਲੀਸ ਨੇ ਮੁਲਜ਼ਮ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ – punjabitribuneonline.com

ਮੁਜ਼ੱਫਰਪੁਰ (ਬਿਹਾਰ), 26 ਜੁਲਾਈ ਗੁਜਰਾਤ ਪੁਲੀਸ ਦੀ ਟੀਮ ਨੇ ਅੱਜ ਉੱਤਰੀ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ...

ਗੁਜਰਾਤ: ਹੜ੍ਹ ਪ੍ਰਭਾਵਿਤ ਜੂਨਾਗੜ੍ਹ ਜ਼ਿਲ੍ਹੇ ’ਚ ਤਿੰਨ ਹਜ਼ਾਰ ਲੋਕਾਂ ਨੂੰ ਕੱਢਿਆ

ਅਹਿਮਦਾਬਾਦ, 23 ਜੁਲਾਈਜ਼ੋਰਦਾਰ ਮੀਂਹ ਤੋਂ ਇੱਕ ਦਿਨ ਬਾਅਦ ਅੱਜ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਹੜ੍ਹ ਦਾ ਪਾਣੀ ਘਟ ਗਿਆ ਹੈ। ਅਧਿਕਾਰੀਆਂ ਨੇ ਦੱਸਿਆ...

Latest news

- Advertisement -spot_img