ਪ੍ਰਵਾਸੀ ਗੁਜਰਾਤ ਦੀ ਅਦਾਲਤ ਵੱਲੋਂ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਅਪੀਲਾਂ ਖਾਰਜ By Mehra Media Team - September 15, 2023 0 215 FacebookXPinterestWhatsApp ਅਹਿਮਦਾਬਾਦ, 14 ਸਤੰਬਰਇੱਥੋਂ ਦੀ ਸੈਸ਼ਨ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਉਹ ਅਪੀਲਾਂ ਖਾਰਜ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਦਿਅਕ ਯੋਗਤਾ ’ਤੇ ਟਿੱਪਣੀ ਕਰਨ ਨਾਲ ਸਬੰਧਤ ਅਪਰਾਧਿਕ ਮਾਣਹਾਨੀ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਕਾਰਨ ‘ਆਪ’ ਆਗੂਆਂ ਨੂੰ ਹੁਣ ਇਸ ਮਾਮਲੇ ’ਚ ਪੇਸ਼ੀ ਲਈ ਨਿਰਧਾਰਤ ਤਾਰੀਕ ’ਤੇ ਅਦਾਲਤ ’ਚ ਹਾਜ਼ਰ ਹੋਣਾ ਹੀ ਪਵੇਗਾ। -ਪੀਟੀਆਈ ਸਬੰਧਿਤ ਖ਼ਬਰਾਂ Updated At: September 14, 2023 22:44 PM (IST) Updated At: September 14, 2023 22:44 PM (IST) Updated At: September 14, 2023 22:43 PM (IST) Updated At: September 14, 2023 22:41 PM (IST) Updated At: September 14, 2023 22:35 PM (IST) Updated At: September 14, 2023 22:34 PM (IST) News Source link #ਗਜਰਤ #ਦ #ਅਦਲਤ #ਵਲ #ਕਜਰਵਲ #ਤ #ਸਜ #ਸਘ #ਦਆ #ਅਪਲ #ਖਰਜ
ਅਹਿਮਦਾਬਾਦ, 14 ਸਤੰਬਰਇੱਥੋਂ ਦੀ ਸੈਸ਼ਨ ਅਦਾਲਤ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਉਹ ਅਪੀਲਾਂ ਖਾਰਜ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਦਿਅਕ ਯੋਗਤਾ ’ਤੇ ਟਿੱਪਣੀ ਕਰਨ ਨਾਲ ਸਬੰਧਤ ਅਪਰਾਧਿਕ ਮਾਣਹਾਨੀ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਕਾਰਨ ‘ਆਪ’ ਆਗੂਆਂ ਨੂੰ ਹੁਣ ਇਸ ਮਾਮਲੇ ’ਚ ਪੇਸ਼ੀ ਲਈ ਨਿਰਧਾਰਤ ਤਾਰੀਕ ’ਤੇ ਅਦਾਲਤ ’ਚ ਹਾਜ਼ਰ ਹੋਣਾ ਹੀ ਪਵੇਗਾ। -ਪੀਟੀਆਈ