- Advertisement -spot_img

TAG

ਉਡਣ

ਤਕਨੀਕੀ ਖਰਾਬੀ ਕਾਰਨ ਦਿੱਲੀ ਆ ਰਹੀ ਇੰਡੀਗੋ ਉਡਾਣ ਮਸਕਟ ਭੇਜੀ

ਨਵੀਂ ਦਿੱਲੀ, 22 ਜੁਲਾਈ ਅਬੂਧਾਬੀ ਤੋਂ ਕੌਮੀ ਰਾਜਧਾਨੀ ਦਿੱਲੀ ਆ ਰਹੀ ਇੰਡੀਗੋ ਦੀ ਇਕ ਹਵਾਈ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅੱਜ ਮਸਕਟ ਭੇਜਿਆ ਗਿਆ।...

ਕੈਨੇਡਾ: ਕਰਮਚਾਰੀ ਐਸੋਸੀਏਸ਼ਨ ਦੀ ਅਚਨਚੇਤ ਹੜਤਾਲ ਮਗਰੋਂ ‘ਵੈਸਟਜੈੱਟ’ ਦੀਆਂ 400 ਤੋਂ ਵੱਧ ਉਡਾਣਾਂ ਰੱਦ

ਟੋਰਾਂਟੋ, 30 ਜੂਨ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ‘ਵੈਸਟਜੈੱਟ’ ਨੇ ਰੱਖ-ਰਖਾਓ ਕਰਮਚਾਰੀ ਐਸੋਸੀਏਸ਼ਨ ਦੀ ਹੜਤਾਲ ਦਾ ਐਲਾਨ ਹੋਣ ਤੋਂ ਬਾਅਦ 407 ਉਡਾਣਾਂ...

ਏਅਰ ਇੰਡੀਆ ਦੀ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਉਡਾਣ ਸਫਲਤਾਪੂਰਵਕ ਉਤਰੀ

ਪੋਰਟ ਬਲੇਅਰ, 29 ਜੂਨ ਏਅਰ ਇੰਡੀਆ ਦੀ ਇਕ ਉਡਾਣ ਨੇ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਸਫਲ ਲੈਂਡਿੰਗ ਕੀਤੀ ਹੈ। ਅਧਿਕਾਰੀ ਨੇ ਦੱਸਿਆ...

ਦਿੱਲੀ ਹਵਾਈ ਅੱਡੇ ਦੇ ਸੰਕਟ ਦਰਮਿਆਨ ਹਵਾਈ ਉਡਾਣਾਂ ਦੇ ਕਿਰਾਏ ਨਾ ਵਧਾਏ ਜਾਣ

ਨਵੀਂ ਦਿੱਲੀ, 28 ਜੂਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੀਆਂ ਏਅਰਲਾਈਨਾਂ ਨੂੰ ਅੱਜ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਟਰਮੀਨਲ ਇਕ ਦੀ ਛੱਤ ਡਿੱਗਣ ਤੋਂ...

ਯੂਕੇ: ਮਾਨਚੈਸਟਰ ਹਵਾਈ ਅੱਡੇ ’ਤੇ ਬਿਜਲੀ ਦੀ ਖਰਾਬੀ ਕਾਰਨ ਕਈ ਉਡਾਣਾਂ ਰੱਦ

ਲੰਡਨ, 23 ਜੂਨ ਮਾਨਚੈਸਟਰ ਹਵਾਈ ਅੱਡੇ ’ਤੇ ਅੱਜ ਸਵੇਰੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਡਾਣਾਂ ਵਿਚ ਵੱਡੇ ਪੱਧਰ ’ਤੇ ਵਿਘਨ ਪਿਆ। ਇਸ ਕਾਰਨ ਕਈ...

ਵਾਰਾਣਸੀ ਜਾਣ ਵਾਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ, 28 ਮਈ ਵਾਰਾਨਸੀ ਜਾ ਰਹੀ ਇੰਡੀਗੋ ਦੇ ਜਹਾਜ਼ ਨੂੰ ਮੰਗਲਵਾਰ ਸਵੇਰੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਦੀ ਧਮਕੀ ਮਿਲੀ...

ਏਅਰ ਇੰਡੀਆ ਐਕਸਪ੍ਰੈੱਸ ਵੱਲੋਂ 75 ਉਡਾਣਾਂ ਰੱਦ

ਮੁੰਬਈ/ਨਵੀਂ ਦਿੱਲੀ, 10 ਮਈਏਅਰ ਇੰਡੀਆ ਐਕਸਪ੍ਰੈੱਸ ਨੂੰ ਚਾਲਕ ਦਲ ਦੀ ਘਾਟ ਕਰਕੇ ਅੱਜ ਆਪਣੀਆਂ 75 ਦੇ ਕਰੀਬ ਉਡਾਣਾਂ ਰੱਦ ਕਰਨੀਆਂ ਪਈਆਂ। ਏਅਰਲਾਈਨ ਨੇ...

ਡੰਕੀ ਉਡਾਣ: 200 ਭਾਰਤੀਆਂ ਵਾਲਾ ਜਹਾਜ਼ ਜਮਾਇਕਾ ਤੋਂ ਵਾਪਸ ਭੇਜਿਆ

ਟ੍ਰਿਬਿਊਨ ਨਿਊਜ਼ ਸਰਵਿਸਨਵੀਂ ਦਿੱਲੀ, 9 ਮਈਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਣ ਰਾਹੀਂ ਜਮਾਇਕਾ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ...

ਮਿਸ਼ਨ-2024: ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਬੇਹੱਦ ਲੋੜ: ਲਾਲਪੁਰਾ – Punjabi Tribune

ਦਰਸ਼ਨ ਸਿੰਘ ਸੋਢੀਐਸ.ਏ.ਐਸ. ਨਗਰ (ਮੁਹਾਲੀ), 3 ਮਈਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜਨ ਸੰਪਰਕ ਮੁਹਿੰਮ ਤਹਿਤ ਇੱਥੋਂ...

ਤੂਫ਼ਾਨ ਕਾਰਨ ਗੁਹਾਟੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ

ਗੁਹਾਟੀ, 31 ਮਾਰਚ ਤੂਫ਼ਾਨ ਕਾਰਨ ਅਚਾਨਕ ਪਏ ਮੀਂਹ ਨੇ ਅੱਜ ਇੱਥੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ ’ਤੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਅਧਿਕਾਰੀਆਂ...

Latest news

- Advertisement -spot_img