Heart Attack: 8 ਸਾਲਾ ਬੱਚੀ ਨੂੰ ਆਇਆ ਹਾਰਟ ਅਟੈਕ, ਇੰਨੀ ਛੋਟੀ ਉਮਰ 'ਚ ਕਿਉਂ ਹੋਇਆ ਅਜਿਹਾ ਹਾਲ ? ਜਾਣੋ

Must read


ਇੰਨੀ ਛੋਟੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਲੜਕੀ ਦੇ ਪਰਿਵਾਰ ਵਾਲੇ ਸਦਮੇ ਵਿੱਚ ਹਨ। ਡਾਕਟਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੁਰੱਖਿਅਤ ਰੱਖ ਲਿਆ ਹੈ।

ਇੰਨੀ ਛੋਟੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਲੜਕੀ ਦੇ ਪਰਿਵਾਰ ਵਾਲੇ ਸਦਮੇ ਵਿੱਚ ਹਨ। ਡਾਕਟਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੁਰੱਖਿਅਤ ਰੱਖ ਲਿਆ ਹੈ।

ਹਾਰਟ ਅਟੈਕ ਤੋਂ ਪਹਿਲਾਂ ਹੋਇਆ ਅਜਿਹਾ ਹਾਲ  ਦੱਸ ਦੇਈਏ ਕਿ ਇਹ ਖਬਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਪੁਲਿਸ ਮੁਤਾਬਕ ਇਹ ਘਟਨਾ 30 ਨਵੰਬਰ ਦੀ ਰਾਤ ਨੂੰ ਵਾਪਰੀ। ਮਰਨ ਵਾਲੀ ਲੜਕੀ ਦੀ ਪਛਾਣ ਦੀਕਸ਼ਾ ਵਜੋਂ ਹੋਈ ਹੈ। ਘਟਨਾ ਸਮੇਂ ਉਹ ਆਪਣੇ ਘਰ 'ਚ ਖੇਡ ਰਹੀ ਸੀ। ਇਸ ਦੌਰਾਨ ਅਚਾਨਕ ਉਸਦੀ ਛਾਤੀ 'ਚ ਦਰਦ ਉੱਠਿਆ ਅਤੇ ਉਸ ਨੂੰ ਬੇਚੈਨੀ ਦੀ ਸ਼ਿਕਾਇਤ ਹੋਈ। ਸ਼ੁਰੂਆਤ 'ਚ ਪਰਿਵਾਰ ਨੇ ਸੋਚਿਆ ਕਿ ਖੇਡਦੇ ਸਮੇਂ ਸਾਹ ਚੜ੍ਹਨ ਕਾਰਨ ਅਜਿਹਾ ਹੋਇਆ ਹੋਵੇਗਾ। ਪਰ ਕੁਝ ਸਮੇਂ ਬਾਅਦ ਹੀ ਦੀਕਸ਼ਾ ਬੇਚੈਨ ਹੋ ਗਈ ਅਤੇ ਪਸੀਨਾ ਆਉਣ ਲੱਗ ਪਿਆ।

ਹਾਰਟ ਅਟੈਕ ਤੋਂ ਪਹਿਲਾਂ ਹੋਇਆ ਅਜਿਹਾ ਹਾਲ ਦੱਸ ਦੇਈਏ ਕਿ ਇਹ ਖਬਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਪੁਲਿਸ ਮੁਤਾਬਕ ਇਹ ਘਟਨਾ 30 ਨਵੰਬਰ ਦੀ ਰਾਤ ਨੂੰ ਵਾਪਰੀ। ਮਰਨ ਵਾਲੀ ਲੜਕੀ ਦੀ ਪਛਾਣ ਦੀਕਸ਼ਾ ਵਜੋਂ ਹੋਈ ਹੈ। ਘਟਨਾ ਸਮੇਂ ਉਹ ਆਪਣੇ ਘਰ ‘ਚ ਖੇਡ ਰਹੀ ਸੀ। ਇਸ ਦੌਰਾਨ ਅਚਾਨਕ ਉਸਦੀ ਛਾਤੀ ‘ਚ ਦਰਦ ਉੱਠਿਆ ਅਤੇ ਉਸ ਨੂੰ ਬੇਚੈਨੀ ਦੀ ਸ਼ਿਕਾਇਤ ਹੋਈ। ਸ਼ੁਰੂਆਤ ‘ਚ ਪਰਿਵਾਰ ਨੇ ਸੋਚਿਆ ਕਿ ਖੇਡਦੇ ਸਮੇਂ ਸਾਹ ਚੜ੍ਹਨ ਕਾਰਨ ਅਜਿਹਾ ਹੋਇਆ ਹੋਵੇਗਾ। ਪਰ ਕੁਝ ਸਮੇਂ ਬਾਅਦ ਹੀ ਦੀਕਸ਼ਾ ਬੇਚੈਨ ਹੋ ਗਈ ਅਤੇ ਪਸੀਨਾ ਆਉਣ ਲੱਗ ਪਿਆ।

ਹਸਪਤਾਲ 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ  ਦੀਕਸ਼ਾ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਮੀਨ 'ਤੇ ਲੇਟ ਦਿੱਤਾ। ਉਸ ਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ। ਪਰ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੀਕਸ਼ਾ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਮੀਨ ‘ਤੇ ਲੇਟ ਦਿੱਤਾ। ਉਸ ਦੇ ਮੂੰਹ ‘ਤੇ ਪਾਣੀ ਦੇ ਛਿੱਟੇ ਮਾਰੇ। ਪਰ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਇੰਨੀ ਛੋਟੀ ਉਮਰ 'ਚ ਕੁੜੀ ਨੂੰ ਕਿਉਂ ਪਿਆ ਦਿਲ ਦਾ ਦੌਰਾ?  ਡਾਕਟਰ ਮੁਤਾਬਕ ਜਦੋਂ ਬੱਚੀ ਹਸਪਤਾਲ ਪਹੁੰਚੀ ਤਾਂ ਉਹ ਬੇਹੋਸ਼ੀ ਦੀ ਹਾਲਤ 'ਚ ਸੀ। ਸ਼ੁਰੂਆਤੀ ਜਾਂਚ 'ਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਫ ਪਤਾ ਲੱਗ ਸਕੇਗਾ ਕਿ ਬੱਚੀ ਨੂੰ ਇੰਨੀ ਛੋਟੀ ਉਮਰ 'ਚ ਦਿਲ ਦਾ ਦੌਰਾ ਕਿਉਂ ਪਿਆ। ਡਾਕਟਰਾਂ ਅਨੁਸਾਰ ਇੱਕ ਸਮੇਂ 'ਤੇ ਜ਼ਿਆਦਾ ਦੌੜਨਾ, ਸਰੀਰ 'ਤੇ ਜ਼ਿਆਦਾ ਦਬਾਅ, ਕਮਜ਼ੋਰੀ, ਤਣਾਅ ਜਾਂ ਹੋਰ ਕਾਰਨ ਦਿਲ ਦੇ ਦੌਰੇ ਦਾ ਕਾਰਨ ਹੋ ਸਕਦੇ ਹਨ, ਜਿਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

ਇੰਨੀ ਛੋਟੀ ਉਮਰ ‘ਚ ਕੁੜੀ ਨੂੰ ਕਿਉਂ ਪਿਆ ਦਿਲ ਦਾ ਦੌਰਾ? ਡਾਕਟਰ ਮੁਤਾਬਕ ਜਦੋਂ ਬੱਚੀ ਹਸਪਤਾਲ ਪਹੁੰਚੀ ਤਾਂ ਉਹ ਬੇਹੋਸ਼ੀ ਦੀ ਹਾਲਤ ‘ਚ ਸੀ। ਸ਼ੁਰੂਆਤੀ ਜਾਂਚ ‘ਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਫ ਪਤਾ ਲੱਗ ਸਕੇਗਾ ਕਿ ਬੱਚੀ ਨੂੰ ਇੰਨੀ ਛੋਟੀ ਉਮਰ ‘ਚ ਦਿਲ ਦਾ ਦੌਰਾ ਕਿਉਂ ਪਿਆ। ਡਾਕਟਰਾਂ ਅਨੁਸਾਰ ਇੱਕ ਸਮੇਂ ‘ਤੇ ਜ਼ਿਆਦਾ ਦੌੜਨਾ, ਸਰੀਰ ‘ਤੇ ਜ਼ਿਆਦਾ ਦਬਾਅ, ਕਮਜ਼ੋਰੀ, ਤਣਾਅ ਜਾਂ ਹੋਰ ਕਾਰਨ ਦਿਲ ਦੇ ਦੌਰੇ ਦਾ ਕਾਰਨ ਹੋ ਸਕਦੇ ਹਨ, ਜਿਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

ਲੜਕੀ ਦੇ ਮੈਡੀਕਲ ਰਿਕਾਰਡ ਦੀ ਕੀਤੀ ਜਾ ਰਹੀ ਜਾਂਚ   ਪੁਲਿਸ ਮੁਤਾਬਕ ਇਹ ਘਟਨਾ ਅਲੀਗੜ੍ਹ ਦੇ ਛੇਹਰਾ ਥਾਣਾ ਖੇਤਰ ਦੇ ਲੋਧੀ ਨਗਰ ਇਲਾਕੇ ਦੀ ਹੈ। ਮ੍ਰਿਤਕ ਦੇ ਪਿਤਾ ਜੀਤੂ ਕੁਮਾਰ ਦੇ ਬਿਆਨ ਲੈ ਲਏ ਗਏ ਹਨ। ਪਰਿਵਾਰਕ ਮੈਂਬਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲੜਕੀ ਨੂੰ ਕੋਈ ਬਿਮਾਰੀ ਨਹੀਂ ਸੀ। ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਲੜਕੀ ਦੇ ਪੁਰਾਣੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲੜਕੀ ਨੂੰ ਹਾਲ ਹੀ ਵਿੱਚ ਬੁਖਾਰ ਸੀ ਜਾਂ ਕੋਈ ਹੋਰ ਸਮੱਸਿਆ।

ਲੜਕੀ ਦੇ ਮੈਡੀਕਲ ਰਿਕਾਰਡ ਦੀ ਕੀਤੀ ਜਾ ਰਹੀ ਜਾਂਚ ਪੁਲਿਸ ਮੁਤਾਬਕ ਇਹ ਘਟਨਾ ਅਲੀਗੜ੍ਹ ਦੇ ਛੇਹਰਾ ਥਾਣਾ ਖੇਤਰ ਦੇ ਲੋਧੀ ਨਗਰ ਇਲਾਕੇ ਦੀ ਹੈ। ਮ੍ਰਿਤਕ ਦੇ ਪਿਤਾ ਜੀਤੂ ਕੁਮਾਰ ਦੇ ਬਿਆਨ ਲੈ ਲਏ ਗਏ ਹਨ। ਪਰਿਵਾਰਕ ਮੈਂਬਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲੜਕੀ ਨੂੰ ਕੋਈ ਬਿਮਾਰੀ ਨਹੀਂ ਸੀ। ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਲੜਕੀ ਦੇ ਪੁਰਾਣੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲੜਕੀ ਨੂੰ ਹਾਲ ਹੀ ਵਿੱਚ ਬੁਖਾਰ ਸੀ ਜਾਂ ਕੋਈ ਹੋਰ ਸਮੱਸਿਆ।

Published at : 01 Dec 2024 02:10 PM (IST)

ਹੋਰ ਜਾਣੋ ਸਿਹਤ



News Source link

- Advertisement -

More articles

- Advertisement -

Latest article