ਦੇਸ਼ ਰਮਜ਼ਾਨ ਮੌਕੇ ਮੁਸਲਿਮ ਕਰਮੀਆਂ ਨੂੰ ਕੰਮ ਤੋਂ ਜਲਦੀ ਛੁੱਟੀ ਦੇਣ ਦਾ ਕੋਈ ਵਿਚਾਰ ਨਹੀਂ: ਗ੍ਰਹਿ ਮੰਤਰੀ – Punjabi Tribune By Mehra Media Team February 21, 2025 0 149 Share FacebookXPinterestWhatsApp Must read ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਹਰਦੀਪ ਸਿੰਘ ਪੁਰੀ ਨੇ… November 15, 2026 ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਕੌਂਸਲਰ ਦੇ ਪਤੀ ਨੇ ਦਿੱਤਾ ਅਸਤੀਫਾ; BJP 'ਚ ਹੋ ਸਕਦੇ ਸ਼ਾਮਲ November 15, 2026 ਵੱਡੀ ਵਾਰਦਾਤ, ਨਾਮੀ ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ, ਦਫ਼ਤਰ ਦੇ ਬਾਹਰ 14 ਤੋਂ 15 ਗੋਲੀਆਂ… November 15, 2026 ਭੂਚਾਲ ਦੇ ਤੇਜ਼ ਝਟਕਿਆਂ ਨਾਲ 4 ਵਾਰ ਕੰਬੀ ਧਰਤੀ, ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿੰਨੀ ਤੀਬਰਤਾ ਨਾਲ… November 14, 2026 Mehra Media Teamhttps://punjabimedia.in ਬੰਗਲੂਰੂ, 21 ਫਰਵਰੀ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਅੱਜ ਇੱਥੇ ਕਿਹਾ ਕਿ ਰਮਜ਼ਾਨ ਦੌਰਾਨ ਮੁਸਲਿਮ ਕਰਮਚਾਰੀਆਂ ਨੂੰ ਸਰਕਾਰੀ ਦਫ਼ਤਰਾਂ ਤੋਂ ਜਲਦੀ ਛੁੱਟੀ ਦੇ ਸਬੰਧੀ ਸਰਕਾਰ ਦੇ ਸਾਹਮਣੇ ਨਾ ਤਾਂ ਕੋਈ ਪ੍ਰਸਤਾਵ ਹੈ ਅਤੇ ਨਾ ਹੀ ਇਸ ’ਤੇ ਕੋਈ ਚਰਚਾ ਹੋਈ ਹੈ। ਉਹ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਵਾਈ ਸਈਦ ਅਹਿਮਦ ਅਤੇ ਏਆਰਐੱਮ ਹੁਸੈਨ ਵੱਲੋਂ ਮੁੱਖ ਮੰਤਰੀ ਸਿਧਾਰਮੱਈਆ ਨੂੰ ਲਿਖੇ ਗਏ ਪੱਤਰ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸੀ। ਅਹਿਮਦ ਅਤੇ ਹੁਸੈਨ ਨੇ ਮੁੱਖ ਮੰਤਰੀ ਨੂੰ ਸਾਰੇ ਮੁਸਲਿਮ ਕਰਮਚਾਰੀਆਂ ਨੂੰ ਰਮਜ਼ਾਨ ਦੌਰਾਨ ਕੰਮ ਤੋਂ ਜਲਦੀ ਛੁੱਟੀ ਦੇਣ ਦੀ ਅਪੀਲ ਕੀਤੀ ਹੈ। ਪਰਮੇਸ਼ਵਰ ਨੇ ਕਿਹਾ, ‘‘ਉਨ੍ਹਾਂ ਪੱਤਰ ਲਿਖਿਆ ਹੋਵੇਗਾ ਪਰ ਸਰਕਾਰ ਦੇ ਸਾਹਮਣੇ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਕੈਬਨਿਟ ਜਾਂ ਹੋਰ ਕਿਸੇ ਪੱਧਰ ’ਤੇ ਅਜਿਹੀ ਕੋਈ ਚਰਚਾ ਨਹੀਂ ਹੋਈ ਹੈ।’’ ਤਿਲੰਗਾਨਾ ਵਿੱਚ ਅਜਿਹੀ ਇਜਾਜ਼ਤ ’ਤੇ ਭਾਜਪਾ ਵੱਲੋਂ ਘਟੀਆ ਰਾਜਨੀਤੀ ਦੱਸਣ ਸਬੰਧੀ ਸਵਾਲ ’ਤੇ ਪਰਮੇਸ਼ਵਰ ਨੇ ਕਿਹਾ, ‘‘ਸਾਨੂੰ ਤਿਲੰਗਾਨਾ ਤੋਂ ਕੋਈ ਮਤਲਬ ਨਹੀਂ ਹੈ।’’ ਪੱਤਰ ਵਿੱਚ ਮੁੱਖ ਮੰਤਰੀ ਨੂੰ ਇਹ ਫ਼ੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ ਕਿ ਮੁਸਲਿਮ ਕਰਮਚਾਰੀਆਂ ਨੂੰ ਰੋਜ਼ਾ ਖੋਲ੍ਹਣ ਲਈ ਸ਼ਾਮ ਚਾਰ ਵਜੇ ਤੱਕ ਦਫ਼ਤਰ ਤੋਂ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿੱਚ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੀਆਂ ਸਰਕਾਰਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਰਮਜ਼ਾਨ ਦੌਰਾਨ ਮੁਸਲਿਮ ਕਰਮਚਾਰਆਂ ਨੂੰ ਡਿਊਟੀ ਖ਼ਤਮ ਹੋਣ ਤੋਂ ਇੱਕ ਘੰਟਾ ਪਹਿਲਾਂ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਹੈ। -ਪੀਟੀਆਈ News Source link TagsPunjabiTribuneਕਈਕਮਕਰਮਆਗਰਹਛਟਜਲਦਤਦਦਣਨਨਹਮਸਲਮਮਕਮਤਰਰਮਜਨਵਚਰ Share FacebookXPinterestWhatsApp Previous articleਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀNext articleਰੇਲ ਮੰਤਰਾਲੇ ਨੇ ਐਕਸ ਨੂੰ ਦਿੱਲੀ ਭਗਦੜ ਦੀਆਂ ਤਸਵੀਰਾਂ ਹਟਾਉਣ ਲਈ ਕਿਹਾ: ਸੂਤਰ - Advertisement - More articles ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਹਰਦੀਪ ਸਿੰਘ ਪੁਰੀ ਨੇ… November 15, 2026 ਵੱਡੀ ਵਾਰਦਾਤ, ਨਾਮੀ ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ, ਦਫ਼ਤਰ ਦੇ ਬਾਹਰ 14 ਤੋਂ 15 ਗੋਲੀਆਂ… November 15, 2026 ਭੂਚਾਲ ਦੇ ਤੇਜ਼ ਝਟਕਿਆਂ ਨਾਲ 4 ਵਾਰ ਕੰਬੀ ਧਰਤੀ, ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿੰਨੀ ਤੀਬਰਤਾ ਨਾਲ… November 14, 2026 - Advertisement - Latest article ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਹਰਦੀਪ ਸਿੰਘ ਪੁਰੀ ਨੇ… November 15, 2026 ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਕੌਂਸਲਰ ਦੇ ਪਤੀ ਨੇ ਦਿੱਤਾ ਅਸਤੀਫਾ; BJP 'ਚ ਹੋ ਸਕਦੇ ਸ਼ਾਮਲ November 15, 2026 ਵੱਡੀ ਵਾਰਦਾਤ, ਨਾਮੀ ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ, ਦਫ਼ਤਰ ਦੇ ਬਾਹਰ 14 ਤੋਂ 15 ਗੋਲੀਆਂ… November 15, 2026 ਭੂਚਾਲ ਦੇ ਤੇਜ਼ ਝਟਕਿਆਂ ਨਾਲ 4 ਵਾਰ ਕੰਬੀ ਧਰਤੀ, ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ, ਜਾਣੋ ਕਿੰਨੀ ਤੀਬਰਤਾ ਨਾਲ… November 14, 2026 Big News: ਵੱਡੀ ਖਬਰ, FCI ਦੇ 14 ਅਫ਼ਸਰਾਂ ਸਣੇ 30 ਦੋਸ਼ੀ ਕਰਾਰ, ਇਸ ਮਾਮਲੇ 'ਚ ਅਦਾਲਤ ਨੇ ਸਜ਼ਾ ਸੁਣਾਈ… November 14, 2026