ਪੰਜਾਬ ਰੇਲ ਮੰਤਰਾਲੇ ਨੇ ਐਕਸ ਨੂੰ ਦਿੱਲੀ ਭਗਦੜ ਦੀਆਂ ਤਸਵੀਰਾਂ ਹਟਾਉਣ ਲਈ ਕਿਹਾ: ਸੂਤਰ By Mehra Media Team February 21, 2025 0 106 Share Facebook Twitter Pinterest WhatsApp Must read ਵੱਡੀ ਖਬਰ, ਚਮਤਕਾਰ ਦੇ ਨਾਂ ‘ਤੇ ਬਾਬੇ ਵੱਲੋਂ ਸ਼ਰਮਨਾਕ ਕਾਰਾ, ਔਰਤ ਨਾਲ ਕੀਤੀ ਅਸ਼ਲੀਲ ਹਰਕਤ! ਹੋਟਲ ਲਿਜਾ ਜਬਰ… April 23, 2026 ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਆਹ 5 ਚੀਜ਼ਾਂ, ਨੇੜੇ-ਤੇੜੇ ਵੀ ਨਹੀਂ ਆਵੇਗੀ ਲੂ April 23, 2026 ਹੋਜ਼ਰੀ ਫੈਕਟਰੀ 'ਚ ਵੱਡੀ ਵਾਰਦਾਤ, ਕਾਰੀਗਰ ਨੂੰ ਉਤਾਰਿਆ ਮੌਤ ਦੇ ਘਾਟ April 23, 2026 ਲਾਲ ਬੂਟ ਪਾ ਕੇ ਆਈ ਨਾਗਿਨ April 23, 2026 Mehra Media Teamhttps://punjabimedia.in ਨਵੀਂ ਦਿੱਲੀ, 21 ਫਰਵਰੀ ਰੇਲ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਨੂੰ ਹਦਾਇਤ ਕੀਤੀ ਹੈ ਕਿ 15 ਫਰਵਰੀ ਨੂੰ ਵਾਪਰੇ ਦਿੱਲੀ ਰੇਲ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਜਾਣ। ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਦਾਇਤ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਭਗਦੜ ਦੀਆਂ ਤਸਵੀਰਾਂ ਅਤੇ ਵੀਡੀਓ ਮਹਿਲਾਵਾਂ ਦੇ ਮਾਣ-ਸਨਮਾਨ ਠੇਸ ਪਹੁੰਚਾਉਂਦੀਆਂ ਹਨ ਅਤੇ ਇਸ ਵਿੱਚ ਖ਼ੂਨ-ਖਰਾਬੇ ਵਾਲੀਆਂ ਤਸਵੀਰਾਂ ਅਤੇ ਵੀਡੀਓ ਵੀ ਸ਼ਾਮਲ ਹਨ। ਦਿੱਲੀ ਰੇਲਵੇ ਸਟੇਸ਼ਨ ’ਤੇ ਮਹਾਕੁੰਭ ਲਈ ਯਾਤਰੀਆਂ ’ਚ ਭਗਦੜ ਮਚ ਗਈ ਸੀ, ਜਿਸ ਕਾਰਨ 18 ਯਾਤਰੀਆਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਸੂਤਰਾਂ ਅਨੁਸਾਰ ਇਹ ਫ਼ੈਸਲਾ ਭਗਦੜ ਤੋਂ ਪ੍ਰਭਾਵਿਤ ਕੁਝ ਪਰਿਵਾਰਕ ਮੈਂਬਰਾਂ ਵੱਲੋਂ ਮੰਤਰਾਲੇ ਨੂੰ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕਰਨ ਤੋਂ ਬਾਅਦ ਲਿਆ ਗਿਆ ਕਿਉਂਕਿ ਤਸਵੀਰਾਂ ਅਤੇ ਵੀਡੀਓ ਮ੍ਰਿਤਕਾਂ ਦਾ ਅਪਮਾਨ ਕਰਨ ਵਾਲੇ ਹਨ ਅਤੇ ਬਚੇ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਬਹੁਤ ਪ੍ਰੇਸ਼ਾਨ ਕਰਨ ਵਾਲੇ ਅਤੇ ਦੁਖਦਾਈ ਹਨ। -ਪੀਟੀਆਈ News Source link Tagsਐਕਸਸਤਰਹਟਉਣਕਹਤਸਵਰਦਆਦਲਨਭਗਦੜਮਤਰਲਰਲਲਈ Share Facebook Twitter Pinterest WhatsApp Previous articleਰਮਜ਼ਾਨ ਮੌਕੇ ਮੁਸਲਿਮ ਕਰਮੀਆਂ ਨੂੰ ਕੰਮ ਤੋਂ ਜਲਦੀ ਛੁੱਟੀ ਦੇਣ ਦਾ ਕੋਈ ਵਿਚਾਰ ਨਹੀਂ: ਗ੍ਰਹਿ ਮੰਤਰੀ – Punjabi TribuneNext articleFIH Pro League hockey: ਭਾਰਤੀ ਪੁਰਸ਼ ਟੀਮ ਨੇ ਆਇਰਲੈਂਡ ਨੂੰ 3-1 ਨਾਲ ਹਰਾਇਆ - Advertisement - More articles ਹੋਜ਼ਰੀ ਫੈਕਟਰੀ 'ਚ ਵੱਡੀ ਵਾਰਦਾਤ, ਕਾਰੀਗਰ ਨੂੰ ਉਤਾਰਿਆ ਮੌਤ ਦੇ ਘਾਟ April 23, 2026 Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, ਸ਼੍ਰੋਮਣੀ ਅਕਾਲੀ ਦਲ 'ਚ ਹੋਇਆ ਸ਼ਾਮਲ ਮੀਡੀਆ ਇੰਚਾਰਜ; ਸਾਹਮਣੇ ਆਇਆ ਵੀਡੀਓ… April 23, 2026 ਲੁਧਿਆਣਾ 'ਚ ਭਾਜਪਾ ਦੇ ਕੌਂਸਲਰ ਅਤੇ ਸਾਥੀ 'ਤੇ FIR, ਸ਼ਰਾਬ ਦੇ ਨਸ਼ੇ 'ਚ ਵਿਅਕਤੀ ਨਾਲ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ April 23, 2026 - Advertisement - Latest article ਵੱਡੀ ਖਬਰ, ਚਮਤਕਾਰ ਦੇ ਨਾਂ ‘ਤੇ ਬਾਬੇ ਵੱਲੋਂ ਸ਼ਰਮਨਾਕ ਕਾਰਾ, ਔਰਤ ਨਾਲ ਕੀਤੀ ਅਸ਼ਲੀਲ ਹਰਕਤ! ਹੋਟਲ ਲਿਜਾ ਜਬਰ… April 23, 2026 ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਆਹ 5 ਚੀਜ਼ਾਂ, ਨੇੜੇ-ਤੇੜੇ ਵੀ ਨਹੀਂ ਆਵੇਗੀ ਲੂ April 23, 2026 ਹੋਜ਼ਰੀ ਫੈਕਟਰੀ 'ਚ ਵੱਡੀ ਵਾਰਦਾਤ, ਕਾਰੀਗਰ ਨੂੰ ਉਤਾਰਿਆ ਮੌਤ ਦੇ ਘਾਟ April 23, 2026 ਲਾਲ ਬੂਟ ਪਾ ਕੇ ਆਈ ਨਾਗਿਨ April 23, 2026 Big News: ਵੱਡੀ ਖਬਰ, ਚੋਟੀ ਦੇ ਅਧਿਕਾਰੀ ਨੇ ਆਪਣੇ ਅਹੁਦੇ ਤੋਂ ਅਚਾਨਕ ਦਿੱਤਾ ਅਸਤੀਫ਼ਾ! ਪ੍ਰਸ਼ਾਸਨ 'ਚ ਮੱਚਿਆ ਹਾਹਾਕਾਰ… April 23, 2026