ਵਿਦੇਸ਼ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 8.71 ਅਰਬ ਡਾਲਰ ਘੱਟ ਕੇ 625.87 ਅਰਬ ਡਾਲਰ ਰਿਹਾ By Mehra Media Team January 17, 2025 0 168 Share FacebookXPinterestWhatsApp Must read ਸਿਆਸੀ ਜਗਤ ‘ਚ ਮਾਤਮ ਦਾ ਮਾਹੌਲ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ, ਜਾਣੋ ਮੌਤ ‘ਤੇ ਖਾਪ ਕਾਰਜਕਾਰੀ ਮੈਂਬਰ ਨੇ… October 28, 2026 Sanjay Dutt 'ਤੇ ਦਿਲ ਹਾਰ ਬੈਠੀ ਸੀ ਇਹ ਮਸ਼ਹੂਰ ਅਦਾਕਾਰਾ! ਸਾਲਾਂ ਬਾਅਦ ਖੋਲ੍ਹਿਆ ਦਿਲ ਦਾ ਰਾਜ਼ October 28, 2026 1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ October 28, 2026 ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ... October 28, 2026 Mehra Media Teamhttps://punjabimedia.in ਮੁੰਬਈ, 17 ਜਨਵਰੀ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 10 ਜਨਵਰੀ ਨੂੰ ਸਮਾਪਤ ਹੋਏ ਹਫ਼ਤੇ ਵਿੱਚ 8.71 ਅਰਬ ਡਾਲਰ ਘੱਟ ਕੇ 634.87 ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ ਇਸ ਤੋਂ ਪਿਛਲੇ ਹਫ਼ਤੇ ਵਿੱਚ ਇਹ 5.69 ਅਰਬ ਡਾਲਰ ਘੱਟ ਕੇ 634.58 ਅਮਰੀਕੀ ਡਾਲਰ ਰਿਹਾ ਸੀ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਨਿਘਾਰ ਆ ਰਿਹਾ ਹੈ। ਇਸ ਨਿਘਾਰ ਦਾ ਕਾਰਨ ਰੁਪਏ ਵਿੱਚ ਉਤਾਰ-ਚੜ੍ਹਾਓ ਨੂੰ ਘੱਟ ਕਰਨ ਲਈ ਆਰਬੀਆਈ ਦਾ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਦਖ਼ਲ ਦੇ ਨਾਲ-ਨਾਲ ਮੁਲਾਂਕਣ ਨੂੰ ਮੰਨਿਆ ਜਾ ਰਿਹਾ ਹੈ। ਸਤੰਬਰ ਦੇ ਅਖ਼ੀਰ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 704.88 ਅਰਬ ਅਮਰੀਕੀ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਿਆ ਸੀ। ਆਰਬੀਆਈ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ, 10 ਜਨਵਰੀ ਨੂੰ ਸਮਾਪਤ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦਾ ਪ੍ਰਮੁੱਖ ਹਿੱਸਾ ਵਿਦੇਸ਼ੀ ਮੁਦਰਾ ਅਸਾਸੇ 9.47 ਅਰਬ ਡਾਲਰ ਘੱਟ ਕੇ 536.01 ਅਰਬ ਡਾਲਰ ਰਹਿ ਗਈਆਂ। -ਪੀਟੀਆਈ News Source link Tagsਅਰਬਕਘਟਡਲਰਦਭਡਰਭਰਤਮਦਰਰਹਵਦਸ਼ Share FacebookXPinterestWhatsApp Previous articleਕੈਨੇਡਾ: ਕਾਰਨੀ ਜਾਂ ਫ੍ਰੀਲੈਂਡ ’ਚੋਂ ਇੱਕ ਬਣੇਗਾ ਜਸਟਿਨ ਟਰੂਡੋ ਦਾ ਜਾਨਸ਼ੀਨNext articleUNITY: New Diet Blockbuster - Advertisement - More articles ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ October 26, 2026 Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ, ਦਹਿਸ਼ਤ ਦੇ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ; ਪੈ... October 25, 2026 Big News: ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ... October 25, 2026 - Advertisement - Latest article ਸਿਆਸੀ ਜਗਤ ‘ਚ ਮਾਤਮ ਦਾ ਮਾਹੌਲ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ, ਜਾਣੋ ਮੌਤ ‘ਤੇ ਖਾਪ ਕਾਰਜਕਾਰੀ ਮੈਂਬਰ ਨੇ… October 28, 2026 Sanjay Dutt 'ਤੇ ਦਿਲ ਹਾਰ ਬੈਠੀ ਸੀ ਇਹ ਮਸ਼ਹੂਰ ਅਦਾਕਾਰਾ! ਸਾਲਾਂ ਬਾਅਦ ਖੋਲ੍ਹਿਆ ਦਿਲ ਦਾ ਰਾਜ਼ October 28, 2026 1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ October 28, 2026 ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ... October 28, 2026 ਸਿਆਸੀ ਜਗਤ ‘ਚ ਵੱਡੀ ਹਲਚਲ, ਕੈਬਨਿਟ ‘ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? October 28, 2026