ਵਿਦੇਸ਼ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 8.71 ਅਰਬ ਡਾਲਰ ਘੱਟ ਕੇ 625.87 ਅਰਬ ਡਾਲਰ ਰਿਹਾ By Mehra Media Team January 17, 2025 0 175 Share FacebookXPinterestWhatsApp Must read Shopoflux® Silicone Key Cover Compitable with Swift | Wagonr | Celerio | Swift Dzire | Alto | Eeco | Breza | S Presso |... November 19, 2026 Chandigarh News: ਚੰਡੀਗੜ੍ਹ 'ਚ ਘਰ ਬਣਾਉਣ ਵਾਲਿਆਂ ਲਈ ਰਾਹਤ, DPC ਦੇ ਨਿਯਮ ਬਦਲੇ, ਹੁਣ ਸਿਰਫ਼ ਫੋਟੋ ਅਤੇ ਸਰਟੀਫਿਕੇਟ ਤੋਂ ਮਿਲੇਗੀ ਮਨਜ਼ੂਰੀ; ਜਾਣੋ ਪੂਰੀ ਡਿਟੇਲ… November 19, 2026 ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ… November 19, 2026 Police Officers Transferred: ਪ੍ਰਸ਼ਾਸਨ ਵੱਲੋਂ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 4 ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ… November 18, 2026 Mehra Media Teamhttps://punjabimedia.in ਮੁੰਬਈ, 17 ਜਨਵਰੀ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 10 ਜਨਵਰੀ ਨੂੰ ਸਮਾਪਤ ਹੋਏ ਹਫ਼ਤੇ ਵਿੱਚ 8.71 ਅਰਬ ਡਾਲਰ ਘੱਟ ਕੇ 634.87 ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ ਇਸ ਤੋਂ ਪਿਛਲੇ ਹਫ਼ਤੇ ਵਿੱਚ ਇਹ 5.69 ਅਰਬ ਡਾਲਰ ਘੱਟ ਕੇ 634.58 ਅਮਰੀਕੀ ਡਾਲਰ ਰਿਹਾ ਸੀ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਨਿਘਾਰ ਆ ਰਿਹਾ ਹੈ। ਇਸ ਨਿਘਾਰ ਦਾ ਕਾਰਨ ਰੁਪਏ ਵਿੱਚ ਉਤਾਰ-ਚੜ੍ਹਾਓ ਨੂੰ ਘੱਟ ਕਰਨ ਲਈ ਆਰਬੀਆਈ ਦਾ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਦਖ਼ਲ ਦੇ ਨਾਲ-ਨਾਲ ਮੁਲਾਂਕਣ ਨੂੰ ਮੰਨਿਆ ਜਾ ਰਿਹਾ ਹੈ। ਸਤੰਬਰ ਦੇ ਅਖ਼ੀਰ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 704.88 ਅਰਬ ਅਮਰੀਕੀ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਿਆ ਸੀ। ਆਰਬੀਆਈ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ, 10 ਜਨਵਰੀ ਨੂੰ ਸਮਾਪਤ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦਾ ਪ੍ਰਮੁੱਖ ਹਿੱਸਾ ਵਿਦੇਸ਼ੀ ਮੁਦਰਾ ਅਸਾਸੇ 9.47 ਅਰਬ ਡਾਲਰ ਘੱਟ ਕੇ 536.01 ਅਰਬ ਡਾਲਰ ਰਹਿ ਗਈਆਂ। -ਪੀਟੀਆਈ News Source link Tagsਅਰਬਕਘਟਡਲਰਦਭਡਰਭਰਤਮਦਰਰਹਵਦਸ਼ Share FacebookXPinterestWhatsApp Previous articleਕੈਨੇਡਾ: ਕਾਰਨੀ ਜਾਂ ਫ੍ਰੀਲੈਂਡ ’ਚੋਂ ਇੱਕ ਬਣੇਗਾ ਜਸਟਿਨ ਟਰੂਡੋ ਦਾ ਜਾਨਸ਼ੀਨNext articleUNITY: New Diet Blockbuster - Advertisement - More articles ਵੱਡੀ ਖ਼ਬਰ! ਫੌਜੀ ਟਰਾਂਸਪੋਰਟ ਜਹਾਜ਼ ਹੋਇਆ ਕ੍ਰੈਸ਼, ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ; ਮੱਚੀ ਹਫੜਾ-ਦਫੜੀ November 18, 2026 Canada Firing: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਨੌਜਵਾਨ ਸਣੇ ਗਰਲਫ੍ਰੈਂਡ ਦਾ ਗੋਲੀ ਮਾਰ ਕੇ ਕਤਲ, ਕਾਰ 'ਚ ਬੈਠਿਆਂ ਨੂੰ ਗੋਲੀਆਂ ਨਾਲ ਭੁੰਨਿਆ… November 17, 2026 ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ? November 16, 2026 - Advertisement - Latest article Shopoflux® Silicone Key Cover Compitable with Swift | Wagonr | Celerio | Swift Dzire | Alto | Eeco | Breza | S Presso |... November 19, 2026 Chandigarh News: ਚੰਡੀਗੜ੍ਹ 'ਚ ਘਰ ਬਣਾਉਣ ਵਾਲਿਆਂ ਲਈ ਰਾਹਤ, DPC ਦੇ ਨਿਯਮ ਬਦਲੇ, ਹੁਣ ਸਿਰਫ਼ ਫੋਟੋ ਅਤੇ ਸਰਟੀਫਿਕੇਟ ਤੋਂ ਮਿਲੇਗੀ ਮਨਜ਼ੂਰੀ; ਜਾਣੋ ਪੂਰੀ ਡਿਟੇਲ… November 19, 2026 ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ… November 19, 2026 Police Officers Transferred: ਪ੍ਰਸ਼ਾਸਨ ਵੱਲੋਂ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 4 ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ… November 18, 2026 ਸੂਬਾ ਸਰਕਾਰ ਵੱਲੋਂ ਸਖ਼ਤ ਐਕਸ਼ਨ, IFS ਅਫ਼ਸਰ ਸਸਪੈਂਡ, FIR ਵੀ ਹੋਏਗੀ ਦਰਜ, ਜਾਣੋ ਪੂਰਾ ਮਾਮਲਾ… November 18, 2026