ਦੇਸ਼ ਇਰਾਨ ਵੱਲੋਂ ਇਤਾਲਵੀ ਪੱਤਰਕਾਰ ਸੇਸਿਲੀਆ ਸਲਾ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ – Punjabi Tribune By Mehra Media Team December 31, 2024 0 137 Share FacebookXPinterestWhatsApp Must read Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Police Transfers: ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਸਣੇ ਇਨ੍ਹਾਂ ਸੀਨੀਅਰ ਅਫ਼ਸਰਾਂ ਦੇ ਹੋਏ ਤਬਾਦਲੇ, ਇਨ੍ਹਾਂ ਜ਼ਿਲ੍ਹਿਆਂ ਦੇ DM ਵੀ ਬਦਲੇ, ਜਾਣੋ... November 29, 2026 Mehra Media Teamhttps://punjabimedia.in ਦੁਬਈ, 30 ਦਸੰਬਰ ਤਹਿਰਾਨ ਨੇ ਇਤਾਲਵੀ ਪੱਤਰਕਾਰ ਸੇਸਿਲੀਆ ਸਲਾ ਨੂੰ ਇਸਲਾਮੀ ਗਣਰਾਜ ਦੇ ਕਾਨੂੰਨਾਂ ਦੀ ਉਲੰਘਣਾ ਲਈ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਰਾਨ ਦੇ ਕਲਚਰ ਤੇ ਇਸਲਾਮਿਕ ਗਾਈਡੈਂਸ ਬਾਰੇ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਸੇਸਿਲੀਆ ਸਲਾ 13 ਦਸੰਬਰ ਨੂੰ ਪੱਤਰਕਾਰ ਵੀਜ਼ੇ ਉੱਤੇ ਇਰਾਨ ਆਈ ਸੀ ਤੇ ਛੇ ਦਿਨਾਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰੀ ਖ਼ਬਰ ਏਜੰਸੀ ਇਰਨਾ ਮੁਤਾਬਕ ਸਲਾ ਦਾ ਕੇਸ ਜਾਂਚ ਅਧੀਨ ਹੈ ਤੇ ਉਸ ਦੀ ਗ੍ਰਿਫ਼ਤਾਰੀ ਬਾਰੇ ਤਹਿਰਾਨ ਵਿਚਲੀ ਇਤਾਲਵੀ ਅੰਬੈਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਲਾ ਨੂੰ ਸਬੰਧਤ ਨੇਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਤੱਕ ਕੌਂਸੁਲਰ ਰਸਾਈ ਵੀ ਦਿੱਤੀ ਗਈ ਹੈ। ਉਸ ਦੀ ਫੋਨ ਉੱਤੇ ਪਰਿਵਾਰ ਨਾਲ ਵੀ ਗੱਲ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਇਰਾਨ ਪੁਲੀਸ ਨੇ ਸਲਾ ਨੂੰ ਤਹਿਰਾਨ ਵਿਚ ਹਿਰਾਸਤ ਵਿਚ ਲਿਆ ਹੈ। ਸਲਾ ਇਟਲੀ ਦੇ ਰੋਜ਼ਨਾਮਚੇ ਅਲ ਫੋਜੀਲੀਓ ਦੀ ਰਿਪੋਰਟਰ ਹੈ। ਅਖ਼ਬਾਰ ਮੁਤਾਬਕ ਸਲਾ ਨੂੰ ਤਹਿਰਾਨ ਦੀ ਐਵਿਨ ਜੇਲ੍ਹ ਵਿਚ ਰੱਖਿਆ ਗਿਆ ਹੈ। -ਏਪੀ News Source link TagsPunjabiTribuneਇਤਲਵਇਰਨਸਸਲਆਸਲਕਰਨਗਰਫਤਰਦਨਪਸਟਪਤਰਕਰਵਲ Share FacebookXPinterestWhatsApp Previous articleਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂNext articleਪੰਜਾਬ ਤੋਂ ਦੂਰ ਰਹਿਣਾ, ਰਿਹਾ ਸੋਨੂ ਲਈ ਔਖਾ - Advertisement - More articles ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 ਵੱਡੀ ਖ਼ਬਰ! ਕਾਂਗਰਸੀ ਵਿਧਾਇਕ ਦੇ ਪਿੰਡ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਾਪਰਟੀ ਕਾਰੋਬਾਰੀ ਦੇ ਘਰ ‘ਤੇ ਫਾਈਰਿੰਗ; November 29, 2026 ਸਿਆਸਤ ‘ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ ‘ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ ‘ਚ ਥਾਂ; ਸੁਪਰੀਆ ਸੁ November 29, 2026 - Advertisement - Latest article Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Police Transfers: ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਸਣੇ ਇਨ੍ਹਾਂ ਸੀਨੀਅਰ ਅਫ਼ਸਰਾਂ ਦੇ ਹੋਏ ਤਬਾਦਲੇ, ਇਨ੍ਹਾਂ ਜ਼ਿਲ੍ਹਿਆਂ ਦੇ DM ਵੀ ਬਦਲੇ, ਜਾਣੋ... November 29, 2026 ਵੱਡੀ ਖ਼ਬਰ! ਕਾਂਗਰਸੀ ਵਿਧਾਇਕ ਦੇ ਪਿੰਡ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਾਪਰਟੀ ਕਾਰੋਬਾਰੀ ਦੇ ਘਰ ‘ਤੇ ਫਾਈਰਿੰਗ; November 29, 2026