ਦੇਸ਼ ਇਰਾਨ ਵੱਲੋਂ ਇਤਾਲਵੀ ਪੱਤਰਕਾਰ ਸੇਸਿਲੀਆ ਸਲਾ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ – Punjabi Tribune By Mehra Media Team December 31, 2024 0 133 Share FacebookXPinterestWhatsApp Must read ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ November 8, 2026 Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ… November 8, 2026 Diwali 2026 : ਦੀਵਾਲੀ 'ਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ ਕੀ ਹੈ? ਜਾਣੋ ਸਹੀ ਮੁਹੂਰਤ, ਰਾਹੂਕਾਲ ਅਤੇ ਪੂਜਾ ਦਾ ਸਮਾਂ November 8, 2026 Artist Passed Away: ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਨੂੰ ਆਇਆ ਹਾਰਟ ਅਟੈਕ! ਪ੍ਰਸ਼ੰਸਕਾਂ ਵਿਚਾਲੇ ਪਸਰਿਆ ਮਾਤਮ… November 8, 2026 Mehra Media Teamhttps://punjabimedia.in ਦੁਬਈ, 30 ਦਸੰਬਰ ਤਹਿਰਾਨ ਨੇ ਇਤਾਲਵੀ ਪੱਤਰਕਾਰ ਸੇਸਿਲੀਆ ਸਲਾ ਨੂੰ ਇਸਲਾਮੀ ਗਣਰਾਜ ਦੇ ਕਾਨੂੰਨਾਂ ਦੀ ਉਲੰਘਣਾ ਲਈ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਰਾਨ ਦੇ ਕਲਚਰ ਤੇ ਇਸਲਾਮਿਕ ਗਾਈਡੈਂਸ ਬਾਰੇ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਸੇਸਿਲੀਆ ਸਲਾ 13 ਦਸੰਬਰ ਨੂੰ ਪੱਤਰਕਾਰ ਵੀਜ਼ੇ ਉੱਤੇ ਇਰਾਨ ਆਈ ਸੀ ਤੇ ਛੇ ਦਿਨਾਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰੀ ਖ਼ਬਰ ਏਜੰਸੀ ਇਰਨਾ ਮੁਤਾਬਕ ਸਲਾ ਦਾ ਕੇਸ ਜਾਂਚ ਅਧੀਨ ਹੈ ਤੇ ਉਸ ਦੀ ਗ੍ਰਿਫ਼ਤਾਰੀ ਬਾਰੇ ਤਹਿਰਾਨ ਵਿਚਲੀ ਇਤਾਲਵੀ ਅੰਬੈਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਲਾ ਨੂੰ ਸਬੰਧਤ ਨੇਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਤੱਕ ਕੌਂਸੁਲਰ ਰਸਾਈ ਵੀ ਦਿੱਤੀ ਗਈ ਹੈ। ਉਸ ਦੀ ਫੋਨ ਉੱਤੇ ਪਰਿਵਾਰ ਨਾਲ ਵੀ ਗੱਲ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਇਰਾਨ ਪੁਲੀਸ ਨੇ ਸਲਾ ਨੂੰ ਤਹਿਰਾਨ ਵਿਚ ਹਿਰਾਸਤ ਵਿਚ ਲਿਆ ਹੈ। ਸਲਾ ਇਟਲੀ ਦੇ ਰੋਜ਼ਨਾਮਚੇ ਅਲ ਫੋਜੀਲੀਓ ਦੀ ਰਿਪੋਰਟਰ ਹੈ। ਅਖ਼ਬਾਰ ਮੁਤਾਬਕ ਸਲਾ ਨੂੰ ਤਹਿਰਾਨ ਦੀ ਐਵਿਨ ਜੇਲ੍ਹ ਵਿਚ ਰੱਖਿਆ ਗਿਆ ਹੈ। -ਏਪੀ News Source link TagsPunjabiTribuneਇਤਲਵਇਰਨਸਸਲਆਸਲਕਰਨਗਰਫਤਰਦਨਪਸਟਪਤਰਕਰਵਲ Share FacebookXPinterestWhatsApp Previous articleਕੀ ਤੁਸੀਂ ਵੀ ਖਾਣੇ ਦੇ ਨਾਲ ਪੀਂਦੇ ਹੋ ਸੋਡਾ? ਅੱਜ ਹੀ ਬੰਦ ਕਰ ਦਿਓ, ਨਹੀਂ ਤਾਂ ਹੋ ਸਕਦੀਆਂ ਗੰਭੀਰ ਬਿਮਾਰੀਆਂNext articleਪੰਜਾਬ ਤੋਂ ਦੂਰ ਰਹਿਣਾ, ਰਿਹਾ ਸੋਨੂ ਲਈ ਔਖਾ - Advertisement - More articles ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ November 8, 2026 ਦੀਵਾਲੀ ‘ਤੇ ਪਟਾਕੇ ਚਲਾਉਣ ਦਾ ਟਾਈਮ ਤੈਅ, ਜਾਣੋ ਕਿੰਨੇ ਵਜੇ ਤੋਂ ਬਾਅਦ ਹੋਏਗੀ ਪਾਬੰਦੀ? ਹਰਿਆਣਾ ‘ਚ 24 ਘੰਟੇ… November 8, 2026 Police Chowki Blast: ਪੁਲਿਸ ਚੌਕੀ ‘ਚ ਜ਼ਬਰਦਸਤ ਧਮਾਕਾ, ਪ੍ਰਸ਼ਾਸਨ ‘ਚ ਮੱਚਿਆ ਹੜਕੰਪ… November 8, 2026 - Advertisement - Latest article ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ November 8, 2026 Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ… November 8, 2026 Diwali 2026 : ਦੀਵਾਲੀ 'ਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ ਕੀ ਹੈ? ਜਾਣੋ ਸਹੀ ਮੁਹੂਰਤ, ਰਾਹੂਕਾਲ ਅਤੇ ਪੂਜਾ ਦਾ ਸਮਾਂ November 8, 2026 Artist Passed Away: ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਨੂੰ ਆਇਆ ਹਾਰਟ ਅਟੈਕ! ਪ੍ਰਸ਼ੰਸਕਾਂ ਵਿਚਾਲੇ ਪਸਰਿਆ ਮਾਤਮ… November 8, 2026 Punjab News: ਪੰਜਾਬ 'ਚ ਵੱਡੀ ਵਾਰਦਾਤ, ਮਹਿਲਾ ਪੱਤਰਕਾਰ ਅਤੇ ਪਤੀ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਰਸਤੇ 'ਚ ਰੋਕਿਆ; ਫਿਰ… November 8, 2026