ਵਿਦੇਸ਼ ਯੂਨਾਈਟਿਡ ਸਿੱਖਜ਼ ਵੱਲੋਂ ‘ਗਲਵੱਕੜੀ’ ਸਮਾਗਮ By Mehra Media Team December 28, 2024 0 129 Share Facebook Twitter Pinterest WhatsApp Must read ਗੰਦ ਸਮਝ ਕੇ ਨਾ ਸੁੱਟੋ ਤਰਬੂਜ ਦੇ ਛਿਲਕੇ, ਘਰ 'ਚ ਬਣਾਓ ਫ੍ਰੀ 'ਚ ਆਰਗੇਨਿਕ ਖਾਦ, ਜਾਣੋ ਤਰੀਕਾ May 30, 2026 Punjab News: ਪੰਜਾਬ ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਤੁਰੰਤ ਪ੍ਰਭਾਵ ਨਾਲ 17 ਪੰਚਾਇਤ ਸਕੱਤਰ ਮੁਅੱਤਲ; ਜਾਣੋ ਕਿਉਂ ਹੋਈ ਵੱਡੀ ਕਾਰਵਾਈ…? May 30, 2026 Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ… May 30, 2026 ਪੰਜਾਬ ‘ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ‘ਚ 3 ਦਿਨ ਵਰ੍ਹੇਗਾ ਭਾਰੀ ਮੀਂਹ! ਅਸਮਾਨ ‘ਚ ਛਾਏ… May 30, 2026 Mehra Media Teamhttps://punjabimedia.in ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 27 ਦਸੰਬਰ ਯੂਨਾਈਟਿਡ ਸਿੱਖਜ਼ ਵੱਲੋਂ ਮਿਸ਼ਨ ਗਲਵੱਕੜੀ ਤਹਿਤ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਮਾਗਮ ‘ਆਉ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਵਾਰਿਸ ਬਣਾਈਏ’ ਦੇ ਸਿਰਲੇਖ ਹੇਠ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿੱਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਅਤੇ ਸ਼ਹਿਰਾਂ ਤੋਂ ਕਰੀਬ 340 ਬੱਚੇ ਬੱਚੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਬੱਚੀ ਅਗਮਪ੍ਰੀਤ ਕੌਰ ਨੇ ਅਰਦਾਸ ਕਰਕੇ ਕੀਤੀ ਅਤੇ ਸਮਾਪਤੀ ’ਤੇ ਭਾਈ ਤੇਜਾ ਸਿੰਘ ਸੁਤੰਤਰ ਸਕੂਲ ਦੇ ਵਿਦਿਆਰਥੀਆਂ ਨੇ ਰਾਗਮਲਾਰ ਵਿੱਚ ਸ਼ਬਦ ਦਾ ਗਾਇਨ ਕੀਤਾ। ਇਸ ਮੌਕੇ ਭਾਈ ਰਣਧੀਰ ਸਿੰਘ ਨਗਰ ਦੇ ਬੱਚਿਆਂ ਨੇ ਸ਼ਬਦ ‘ਮਿੱਤਰ ਪਿਆਰੇ ਨੂੰ’ ਗਾਇਆ ਤੇ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਜੁੜੀਆਂ ਕਥਾਵਾਂ, ਕਵਿਤਾਵਾਂ, ਢਾਡੀ ਵਾਰਾਂ ਤੇ ਜੰਗਨਾਮੇ ਬੜੀ ਸ਼ਰਧਾ ਭਾਵਨਾ ਨਾਲ ਸੁਣਾਏ। ਗੁਰਮਤਿ ਸੰਗੀਤ ਅਕਾਦਮੀ ਚੰਦਰ ਨਗਰ ਦੇ ਬੱਚਿਆਂ ਨੇ ਵਾਰਤਾਲਾਪ ਰਾਹੀਂ ਸਾਹਿਬਜ਼ਾਦਿਆਂ ਨਾਲ ਜੁੜੀਆਂ ਘਟਨਾਵਾਂ ਨੂੰ ਇਕ ਲੜੀ ਵਿੱਚ ਪੁਰੋ ਕੇ ਪੇਸ਼ਕਾਰੀ ਦਿੱਤੀ। News Source link Tagsਸਖਜਸਮਗਮਗਲਵਕੜਯਨਈਟਡਵਲ Share Facebook Twitter Pinterest WhatsApp Previous articleFarmer Protest: ਡੱਲੇਵਾਲ ਨੂੰ ਇਲਾਜ ਲਈ ਮਨਾਉਣ ਗਏ ਡਾਕਟਰ ਨਿਰਾਸ਼ ਪਰਤੇNext articleDigital Detox ਕੀ ਹੁੰਦਾ…ਸਿਹਤ ਲਈ ਕਿਉਂ ਜ਼ਰੂਰੀ? ਨੁਕਸਾਨ ਅਤੇ ਮਹੱਤਵਪੂਰਨ ਸੁਝਾਅ ਜਾਣੋ - Advertisement - More articles Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ… May 30, 2026 Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ… May 30, 2026 Kenya School Fire : ਗਰਲਜ਼ ਸਕੂਲ 'ਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ, 70 ਤੋਂ ਵੱਧ ਜ਼ਖਮੀ May 28, 2026 - Advertisement - Latest article ਗੰਦ ਸਮਝ ਕੇ ਨਾ ਸੁੱਟੋ ਤਰਬੂਜ ਦੇ ਛਿਲਕੇ, ਘਰ 'ਚ ਬਣਾਓ ਫ੍ਰੀ 'ਚ ਆਰਗੇਨਿਕ ਖਾਦ, ਜਾਣੋ ਤਰੀਕਾ May 30, 2026 Punjab News: ਪੰਜਾਬ ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਤੁਰੰਤ ਪ੍ਰਭਾਵ ਨਾਲ 17 ਪੰਚਾਇਤ ਸਕੱਤਰ ਮੁਅੱਤਲ; ਜਾਣੋ ਕਿਉਂ ਹੋਈ ਵੱਡੀ ਕਾਰਵਾਈ…? May 30, 2026 Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ… May 30, 2026 ਪੰਜਾਬ ‘ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ‘ਚ 3 ਦਿਨ ਵਰ੍ਹੇਗਾ ਭਾਰੀ ਮੀਂਹ! ਅਸਮਾਨ ‘ਚ ਛਾਏ… May 30, 2026 Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ… May 30, 2026