ਵਿਦੇਸ਼ ਟੀ-20 ਵਿਸ਼ਵ ਕੱਪ: ਮੈਦਾਨ ਗਿੱਲਾ ਹੋਣ ਕਾਰਨ ਭਾਰਤ ਬਨਾਮ ਕੈਨੇਡਾ ਮੈਚ ਰੱਦ By Mehra Media Team June 16, 2024 0 151 Share Facebook Twitter Pinterest WhatsApp Must read ਜਲੰਧਰ 'ਚ ਫਰਨੀਚਰ ਹਾਊਸ 'ਚ ਲੱਗੀ ਅੱਗ, ਤਾਰਾਂ ਤੋਂ ਨਿਕਲੀ ਚੰਗਿਆੜੀ ਤੋਂ ਭੜਕੀ ਅੱਗ; ਸਾਰਾ ਸਮਾਨ ਸੜ ਕੇ ਹੋਇਆ ਸੁਆਹ April 28, 2026 Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ ‘ਤੇ ਬੰਬ ਵੀ ਸੁੱਟਿਆ. April 28, 2026 IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ… April 28, 2026 ABP Sanjha Top 10, 28 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 28, 2026 Mehra Media Teamhttps://punjabimedia.in ਲੌਡਰਹਿਲ, 15 ਜੂਨ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿੱਚ ਅੱਜ ਇੱਥੇ ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੈਦਾਨ ਗਿੱਲਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤ ਦਾ ਇਹ ਆਖਰੀ ਗਰੁੱਪ ਮੈਚ ਸੀ। ਅੰਪਾਇਰਾਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 11.30 ਵਜੇ ਮੈਦਾਨ ਦਾ ਨਿਰੀਖਣ ਕਰਨ ਮਗਰੋਂ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਮੈਚ ਰੱਦ ਹੋਣ ਕਾਰਨ ਭਾਰਤ ਅਤੇ ਕੈਨੇਡਾ ਦੀ ਟੀਮ ਨੂੰ ਇੱਕ-ਇੱਕ ਅੰਕ ਦਿੱਤਾ ਗਿਆ ਹੈ। ਭਾਰਤ ਆਪਣੇ ਪਹਿਲੇ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਸੁਪਰ-8 ਲਈ ਕੁਆਲੀਫਾਈ ਕਰ ਚੁੱਕਾ ਹੈ ਤੇ ਇਸ ਗੇੜ ’ਚ ਭਾਰਤੀ ਟੀਮ ਆਪਣੇ ਪਹਿਲੇ ਮੁਕਾਬਲੇ ’ਚ 20 ਜੂਨ ਨੂੰ ਅਫ਼ਗਾਨਿਸਤਾਨ ਨਾਲ ਭਿੜੇਗੀ। -ਪੀਟੀਆਈ News Source link Tagsਹਣਕਨਡਕਪਕਰਨਗਲਟ20ਬਨਮਭਰਤਮਚਮਦਨਰਦਵਸ਼ਵ Share Facebook Twitter Pinterest WhatsApp Previous articleਓਲੰਪਿਕ ਕੁਆਲੀਫਾਇਰ: ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ ’ਚ ਹਾਰੀNext articleਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦਾ ਸ੍ਰੀਲੰਕਾ ਦੌਰਾ 20 ਨੂੰ – Punjabi Tribune - Advertisement - More articles Big News: ਵੱਡੀ ਖਬਰ, ਬੰਬ ਧਮਾਕੇ 'ਚ ਰੱਖਿਆ ਮੰਤਰੀ ਦੀ ਦਰਦਨਾਕ ਮੌਤ! ਹਾਲਾਤਾਂ ਨੂੰ ਵੇਖ ਲੱਗਿਆ ਕਰਫਿਊ… April 28, 2026 Canada 'ਚ ਪੰਜਾਬੀ ਬਜ਼ੁਰਗ ਨੂੰ ਧੱਕੇ ਮਾਰਨ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ , ਪੰਜਾਬੀ ਨੌਜਵਾਨਾਂ ਨੇ ਗੋਡਿਆਂ ਭਾਰ ਬਿਠਾਇਆ April 27, 2026 Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ… April 27, 2026 - Advertisement - Latest article ਜਲੰਧਰ 'ਚ ਫਰਨੀਚਰ ਹਾਊਸ 'ਚ ਲੱਗੀ ਅੱਗ, ਤਾਰਾਂ ਤੋਂ ਨਿਕਲੀ ਚੰਗਿਆੜੀ ਤੋਂ ਭੜਕੀ ਅੱਗ; ਸਾਰਾ ਸਮਾਨ ਸੜ ਕੇ ਹੋਇਆ ਸੁਆਹ April 28, 2026 Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ ‘ਤੇ ਬੰਬ ਵੀ ਸੁੱਟਿਆ. April 28, 2026 IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ… April 28, 2026 ABP Sanjha Top 10, 28 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 28, 2026 ਵੱਡੀ ਖਬਰ, ਰਾਜ ਸਭਾ ‘ਚ ਹੋਇਆ ਉਲਟਫੇਰ: AAP ਛੱਡਕੇ ਭਾਜਪਾ ‘ਚ ਸ਼ਾਮਲ ਹੋਏ 7 ਸਾਂਸਦ, ਜਾਣੋ BJP ਮੈਂਬਰਾਂ ਦੀ… April 28, 2026