ਵਿਦੇਸ਼ ਟੀ-20 ਵਿਸ਼ਵ ਕੱਪ: ਮੈਦਾਨ ਗਿੱਲਾ ਹੋਣ ਕਾਰਨ ਭਾਰਤ ਬਨਾਮ ਕੈਨੇਡਾ ਮੈਚ ਰੱਦ By Mehra Media Team June 16, 2024 0 179 Share FacebookXPinterestWhatsApp Must read Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 Mehra Media Teamhttps://punjabimedia.in ਲੌਡਰਹਿਲ, 15 ਜੂਨ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿੱਚ ਅੱਜ ਇੱਥੇ ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੈਦਾਨ ਗਿੱਲਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤ ਦਾ ਇਹ ਆਖਰੀ ਗਰੁੱਪ ਮੈਚ ਸੀ। ਅੰਪਾਇਰਾਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 11.30 ਵਜੇ ਮੈਦਾਨ ਦਾ ਨਿਰੀਖਣ ਕਰਨ ਮਗਰੋਂ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਮੈਚ ਰੱਦ ਹੋਣ ਕਾਰਨ ਭਾਰਤ ਅਤੇ ਕੈਨੇਡਾ ਦੀ ਟੀਮ ਨੂੰ ਇੱਕ-ਇੱਕ ਅੰਕ ਦਿੱਤਾ ਗਿਆ ਹੈ। ਭਾਰਤ ਆਪਣੇ ਪਹਿਲੇ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਸੁਪਰ-8 ਲਈ ਕੁਆਲੀਫਾਈ ਕਰ ਚੁੱਕਾ ਹੈ ਤੇ ਇਸ ਗੇੜ ’ਚ ਭਾਰਤੀ ਟੀਮ ਆਪਣੇ ਪਹਿਲੇ ਮੁਕਾਬਲੇ ’ਚ 20 ਜੂਨ ਨੂੰ ਅਫ਼ਗਾਨਿਸਤਾਨ ਨਾਲ ਭਿੜੇਗੀ। -ਪੀਟੀਆਈ News Source link Tagsਹਣਕਨਡਕਪਕਰਨਗਲਟ20ਬਨਮਭਰਤਮਚਮਦਨਰਦਵਸ਼ਵ Share FacebookXPinterestWhatsApp Previous articleਓਲੰਪਿਕ ਕੁਆਲੀਫਾਇਰ: ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ ’ਚ ਹਾਰੀNext articleਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦਾ ਸ੍ਰੀਲੰਕਾ ਦੌਰਾ 20 ਨੂੰ – Punjabi Tribune - Advertisement - More articles Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ… November 28, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 - Advertisement - Latest article Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026