ਪੰਜਾਬ ਮੋਦੀ ਦੇ ਧਿਆਨ ਮੰਡਪਮ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ By Mehra Media Team May 29, 2024 0 172 Share FacebookXPinterestWhatsApp Must read Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 Bank Holidays : ਬੈਂਕ ਜਾਣ ਦੀ ਬਣਾ ਰਹੇ ਹੋ ਯੋਜਨਾ? ਪਹਿਲਾਂ ਦੇਖ ਲਓ ਛੁੱਟੀਆਂ ਦੀ ਇਹ ਲਿਸਟ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ November 8, 2026 Mehra Media Teamhttps://punjabimedia.in ਨਵੀਂ ਦਿੱਲੀ, 29 ਮਈ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਤੋਂ ਧਿਆਨ ਲਾਉਣ ਦਾ ਢਕਵੰਜ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਜਾ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧਿਆਨ ਲਾਉਣ ਸਬੰਧੀ ਦੌਰੇ ਦੀ ਮੀਡੀਆ ਕਵਰੇਜ ਨਾ ਹੋਣੀ ਯਕੀਨੀ ਬਣਾਈ ਜਾਵੇ। ਕਾਂਗਰਸ ਨੇ ਦੋਸ਼ ਲਗਾਇਆ ਕਿ ਅਜਿਹਾ ਕਰ ਕੇ ਮੋਦੀ 48 ਘੰਟੇ ਪਹਿਲਾਂ ਬੰਦ ਹੋਣ ਵਾਲੇ ਪ੍ਰਚਾਰ ਸਬੰਧੀ ਨੇਮਾਂ ਦੀ ਉਲੰਘਣਾ ਕਰਨਗੇ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਸਿੰਘਵੀ ਅਤੇ ਸਈਦ ਨਸੀਰ ਹੁਸੈਨ ਇਸ ਸਬੰਧੀ ਅੱਜ ਚੋਣ ਕਮਿਸ਼ਨ ਨੂੰ ਮਿਲੇ ਅਤੇ ਭਾਜਪਾ ’ਤੇ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ ਕੰਨਿਆਕੁਮਾਰੀ ਵਿੱਚ ‘ਧਿਆਨ ਮੰਡਪਮ’ ਵਿੱਚ ਮੋਦੀ ਦਾ ਧਿਆਨ ਲਾਉਣ ਸਬੰਧੀ ਇਹ ਪ੍ਰੋਗਰਾਮ ਸਪੱਸ਼ਟ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। -ਪੀਟੀਆਈ News Source link Tagsਸ਼ਕਇਤਕਗਰਸਕਮਸ਼ਨਖਲਫਚਣਦਧਆਨਨਮਡਪਮਮਦਵਲ Share FacebookXPinterestWhatsApp Previous articleਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਨੂੰ ਮਿਲੇ ਰਾਹੁਲ ਗਾਂਧੀNext articleSidhu Moose Wala: 29 ਮਈ 2022 ਨੂੰ ਮੌਤ ਤੋਂ ਪਹਿਲਾਂ ਕੀ ਕਰ ਰਿਹਾ ਸੀ ਸਿੱਧੂ ਮੂਸੇਵਾਲਾ? ਆਖਰੀ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ - Advertisement - More articles Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Punjab News : ਇਸ ਜ਼ਿਲ੍ਹੇ 'ਚ ਧਰਨੇ-ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ, 6 ਜਨਵਰੀ 2027 ਤੱਕ ਲਾਗੂ ਰਹਿਣਗੇ ਹੁਕਮ November 8, 2026 - Advertisement - Latest article Jalandhar Fire : ਪੰਜਾਬ 'ਚ ਦੀਵਾਲੀ ਦੀਆਂ ਰੌਣਕਾਂ, ਜਲੰਧਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ November 8, 2026 Bank Holidays : ਬੈਂਕ ਜਾਣ ਦੀ ਬਣਾ ਰਹੇ ਹੋ ਯੋਜਨਾ? ਪਹਿਲਾਂ ਦੇਖ ਲਓ ਛੁੱਟੀਆਂ ਦੀ ਇਹ ਲਿਸਟ November 8, 2026 iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ November 8, 2026 Health News : ਕੀ ਸੌਂਦੇ ਸਮੇਂ ਵੀ ਕੰਮ ਕਰਦਾ ਰਹਿੰਦਾ ਹੈ ਇਨਸਾਨੀ ਦਿਮਾਗ? ਜਾਣੋ ਨੀਂਦ ਦੌਰਾਨ ਕੀ ਹੁੰਦਾ ਹੈ November 8, 2026 Punjab News : ਇਸ ਜ਼ਿਲ੍ਹੇ 'ਚ ਧਰਨੇ-ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ, 6 ਜਨਵਰੀ 2027 ਤੱਕ ਲਾਗੂ ਰਹਿਣਗੇ ਹੁਕਮ November 8, 2026