ਪੰਜਾਬ ਮੋਦੀ ਦੇ ਧਿਆਨ ਮੰਡਪਮ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ By Mehra Media Team May 29, 2024 0 155 Share Facebook Twitter Pinterest WhatsApp Must read Gold Silver Rate Today: ਬੁੱਧਵਾਰ ਨੂੰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਦੀ ਇੰਨੀ ਕੀਮਤ; ਖਰੀਦਣ ਦਾ ਸੁਨਿਹਰੀ ਮੌਕਾ… June 10, 2026 ਚੰਡੀਗੜ੍ਹ 'ਚ ਅੱਜ ਵੀ ਕੈਬ ਡਰਾਈਵਰ ਰਹਿਣਗੇ ਹੜਤਾਲ 'ਤੇ, ਆਟੋ ਚਾਲਕ ਵੀ ਪ੍ਰਦਰਸ਼ਨ 'ਚ ਹੋਣਗੇ ਸ਼ਾਮਲ; 16 ਤਰੀਕ ਨੂੰ ਵੱਡੇ ਪ੍ਰਦਰਸ਼ਨ ਦੀ ਤਿਆਰੀ June 10, 2026 Folk Singer Died: ਮਸ਼ਹੂਰ ਲੋਕ ਗਾਇਕ ਦੀ ਹਾਰਟ ਅਟੈਕ ਨਾਲ ਮੌਤ, ਛਾਤੀ 'ਚ ਅਚਾਨਕ ਉੱਠਿਆ ਦਰਦ: ਫਿਰ… June 10, 2026 ABP Sanjha Top 10, 9 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 10, 2026 Mehra Media Teamhttps://punjabimedia.in ਨਵੀਂ ਦਿੱਲੀ, 29 ਮਈ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਤੋਂ ਧਿਆਨ ਲਾਉਣ ਦਾ ਢਕਵੰਜ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਜਾ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧਿਆਨ ਲਾਉਣ ਸਬੰਧੀ ਦੌਰੇ ਦੀ ਮੀਡੀਆ ਕਵਰੇਜ ਨਾ ਹੋਣੀ ਯਕੀਨੀ ਬਣਾਈ ਜਾਵੇ। ਕਾਂਗਰਸ ਨੇ ਦੋਸ਼ ਲਗਾਇਆ ਕਿ ਅਜਿਹਾ ਕਰ ਕੇ ਮੋਦੀ 48 ਘੰਟੇ ਪਹਿਲਾਂ ਬੰਦ ਹੋਣ ਵਾਲੇ ਪ੍ਰਚਾਰ ਸਬੰਧੀ ਨੇਮਾਂ ਦੀ ਉਲੰਘਣਾ ਕਰਨਗੇ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਸਿੰਘਵੀ ਅਤੇ ਸਈਦ ਨਸੀਰ ਹੁਸੈਨ ਇਸ ਸਬੰਧੀ ਅੱਜ ਚੋਣ ਕਮਿਸ਼ਨ ਨੂੰ ਮਿਲੇ ਅਤੇ ਭਾਜਪਾ ’ਤੇ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ ਕੰਨਿਆਕੁਮਾਰੀ ਵਿੱਚ ‘ਧਿਆਨ ਮੰਡਪਮ’ ਵਿੱਚ ਮੋਦੀ ਦਾ ਧਿਆਨ ਲਾਉਣ ਸਬੰਧੀ ਇਹ ਪ੍ਰੋਗਰਾਮ ਸਪੱਸ਼ਟ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। -ਪੀਟੀਆਈ News Source link Tagsਸ਼ਕਇਤਕਗਰਸਕਮਸ਼ਨਖਲਫਚਣਦਧਆਨਨਮਡਪਮਮਦਵਲ Share Facebook Twitter Pinterest WhatsApp Previous articleਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਨੂੰ ਮਿਲੇ ਰਾਹੁਲ ਗਾਂਧੀNext articleSidhu Moose Wala: 29 ਮਈ 2022 ਨੂੰ ਮੌਤ ਤੋਂ ਪਹਿਲਾਂ ਕੀ ਕਰ ਰਿਹਾ ਸੀ ਸਿੱਧੂ ਮੂਸੇਵਾਲਾ? ਆਖਰੀ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ - Advertisement - More articles Gold Silver Rate Today: ਬੁੱਧਵਾਰ ਨੂੰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਦੀ ਇੰਨੀ ਕੀਮਤ; ਖਰੀਦਣ ਦਾ ਸੁਨਿਹਰੀ ਮੌਕਾ… June 10, 2026 ਚੰਡੀਗੜ੍ਹ 'ਚ ਅੱਜ ਵੀ ਕੈਬ ਡਰਾਈਵਰ ਰਹਿਣਗੇ ਹੜਤਾਲ 'ਤੇ, ਆਟੋ ਚਾਲਕ ਵੀ ਪ੍ਰਦਰਸ਼ਨ 'ਚ ਹੋਣਗੇ ਸ਼ਾਮਲ; 16 ਤਰੀਕ ਨੂੰ ਵੱਡੇ ਪ੍ਰਦਰਸ਼ਨ ਦੀ ਤਿਆਰੀ June 10, 2026 ABP Sanjha Top 10, 9 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 10, 2026 - Advertisement - Latest article Gold Silver Rate Today: ਬੁੱਧਵਾਰ ਨੂੰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਦੀ ਇੰਨੀ ਕੀਮਤ; ਖਰੀਦਣ ਦਾ ਸੁਨਿਹਰੀ ਮੌਕਾ… June 10, 2026 ਚੰਡੀਗੜ੍ਹ 'ਚ ਅੱਜ ਵੀ ਕੈਬ ਡਰਾਈਵਰ ਰਹਿਣਗੇ ਹੜਤਾਲ 'ਤੇ, ਆਟੋ ਚਾਲਕ ਵੀ ਪ੍ਰਦਰਸ਼ਨ 'ਚ ਹੋਣਗੇ ਸ਼ਾਮਲ; 16 ਤਰੀਕ ਨੂੰ ਵੱਡੇ ਪ੍ਰਦਰਸ਼ਨ ਦੀ ਤਿਆਰੀ June 10, 2026 Folk Singer Died: ਮਸ਼ਹੂਰ ਲੋਕ ਗਾਇਕ ਦੀ ਹਾਰਟ ਅਟੈਕ ਨਾਲ ਮੌਤ, ਛਾਤੀ 'ਚ ਅਚਾਨਕ ਉੱਠਿਆ ਦਰਦ: ਫਿਰ… June 10, 2026 ABP Sanjha Top 10, 9 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 10, 2026 T20 Series: ਟੀ-20 ਸੀਰੀਜ਼ ਤੋਂ ਵਿਚਾਲੇ ਭਾਰਤ ਨੂੰ ਵੱਡਾ ਝਟਕਾ, ਧਾਕੜ ਗੇਂਦਬਾਜ਼ ਟੀਮ ਇੰਡੀਆ ਤੋਂ ਹੋਇਆ ਬਾਹਰ; ਰਿਪਲੇਸਮੈਂਟ ਦਾ ਵੀ ਐਲਾਨ… June 10, 2026