36.9 C
Patiāla
Friday, March 29, 2024
- Advertisement -spot_img

TAG

ਸ਼ਕਇਤ

ਈਡੀ ਨੇ ਸੰਮਨ ਦਾ ਪਾਲਣਾ ਨਾ ਕਰਨ ’ਤੇ ਕੇਜਰੀਵਾਲ ਖ਼ਿਲਾਫ਼ ਨਵੀਂ ਸ਼ਿਕਾਇਤ ਦਰਜ ਕਰਵਾਈ

ਨਵੀਂ ਦਿੱਲੀ, 6 ਮਾਰਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ’ਚ ਸੰਮਨ ਦੀ ਪਾਲਣਾ ਨਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ...

ਅਪਰੇਸ਼ਨਾਂ ਤੋਂ ਬਾਅਦ 17 ਮਰੀਜ਼ਾਂ ਵੱਲੋਂ ਅੱਖਾਂ ਦੀ ਰੌਸ਼ਨੀ ਜਾਣ ਦੀ ਸ਼ਿਕਾਇਤ

ਅਹਿਮਦਾਬਾਦ, 16 ਜਨਵਰੀਇਥੇ ਇਕ ਟਰੱਸਟ ਵੱਲੋਂ ਚਲਾਏ ਜਾ ਰਹੇ ਹਸਪਤਾਲ ਵਿੱਚ ਮੋਤੀਆਬਿੰਦ ਦੇ ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਲਗਪਗ 17 ਵਿਅਕਤੀਆਂ ਨੇ ਅੰਸ਼ਕ ਜਾਂ...

‘ਮੋਦੀ ਦੇ ਆਉਣ ਨਾਲ ਮੁਸਲਿਮ ਔਰਤਾਂ ਨੂੰ ਪੱਕੇ ਪਤੀ ਮਿਲਣ’ ਦੀ ਟਿੱਪਣੀ ਕਰਨ ਵਾਲੇ ਆਰਐੱਸਐੱਸ ਸੰਚਾਲਕ ਖ਼ਿਲਾਫ਼ ਸ਼ਿਕਾਇਤ ਦਰਜ

ਬੰਗਲੂਰੂ, 29 ਦਸੰਬਰ ਕਰਨਾਟਕ ਵਿੱਚ ਆਮ ਆਦਮੀ ਪਾਰਟੀ (ਆਪ) ਨੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਮਗਰੋਂ ਸਿਰਫ਼ ਮੁਸਲਿਮ ਔਰਤਾਂ ਨੂੰ ਪੱਕੇ ਪਤੀ ਮਿਲਣ’...

ਧਨਖੜ ਦੀ ਨਕਲ ਲਾਹੇ ਜਾਣ ’ਤੇ ਟੀਐੱਮਸੀ ਦੇ ਸੰਸਦ ਮੈਂਬਰ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ – punjabitribuneonline.com

ਨਵੀਂ ਦਿੱਲੀ, 20 ਦਸੰਬਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਖ਼ਿਲਾਫ਼ ਸੰਸਦ ਕੰਪਲੈਕਸ ਵਿਚ ਉਪ ਪ੍ਰਧਾਨ ਜਗਦੀਪ ਧਨਖੜ ਦੀ ਨਕਲ ਲਾਹੇ ਜਾਣ ’ਤੇ...

ਸ਼ਿਕਾਇਤਾਂ ਦੇ ਨਿਪਟਾਰੇ ’ਚ ਪੱਛੜਿਆ ਚੰਡੀਗੜ੍ਹ

ਆਤਿਸ਼ ਗੁਪਤਾ ਚੰਡੀਗੜ੍ਹ, 11 ਅਕਤੂਬਰ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਵਿੱਚ ਚੰਡੀਗੜ੍ਹ ਸਿਖ਼ਰਲੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਦੀ ਸੂਚੀ ’ਚ ਥਾਂ...

ਦਾਨਿਸ਼ ਅਲੀ-ਬਿਧੂੜੀ ਵਵਿਾਦ: ਲੋਕ ਸਭਾ ਸਪੀਕਰ ਨੇ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜੀਆਂ – punjabitribuneonline.com

ਨਵੀਂ ਦਿੱਲੀ, 28 ਸਤੰਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਾਨਿਸ਼ ਅਲੀ-ਰਮੇਸ਼ ਬਿਧੂੜੀ ਮੁੱਦੇ ‘ਤੇ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ...

ਡਾਕਟਰ ਵੱਲੋਂ ਸੀਨੀਅਰ ਅਧਿਕਾਰੀ ਖ਼ਿਲਾਫ਼ ਗ੍ਰਹਿ ਮੰਤਰੀ ਨੂੰ ਸ਼ਿਕਾਇਤ – punjabitribuneonline.com

ਟੋਹਾਣਾ: ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਦਰਬਾਰ ਵਿੱਚ ਹਾਂਸੀ ਨਾਗਰਿਕ ਹਸਪਤਾਲ ਦੇ ਡਾ. ਸਾਹਿਲ ਨੇ ਸਿਹਤ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਵਿਰੁੱਧ...

ਪੰਜਾਬ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸ਼ਿਕਾਇਤ ਨਵਿਾਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੂਬਾ-ਪੱਧਰੀ ਵਰਕਸ਼ਾਪ

ਚੰਡੀਗੜ੍ਹ, 1 ਅਗਸਤ ਪੰਜਾਬ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਨਵਿਾਰਣ ਵਿਭਾਗ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਸਾਰੇ ਸਟੇਟ...

ਜ਼ੀਰਾ: ਗੰਨ ਹਾੳੂਸ ਮਾਲਕ ਦੀ ਸ਼ਿਕਾਇਤ ’ਤੇ ਵਿਜੀਲੈਂਸ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏਐੱਸਆਈ ਕਾਬੂ ਕੀਤਾ

ਚੰਡੀਗੜ੍ਹ, 1 ਜੁਲਾਈਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਗੁਰਦੀਪ ਸਿੰਘ ਨੂੰ 10000 ਰੁਪਏ...

Latest news

- Advertisement -spot_img