ਪੰਜਾਬ ਅਮਰੀਕਾ: ਟੀਵੀ ਲੜੀਵਾਰ ਜਨਰਲ ਹੋਸਪਿਟਲ ਦੇ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਮਾਰ ਕੇ ਹੱਤਿਆ By Mehra Media Team May 27, 2024 0 230 Share FacebookXPinterestWhatsApp Must read Health Tips : ਦੀਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਇਹ ਬਿਮਾਰੀਆਂ, ਸਾਹ, ਅੱਖਾਂ ਅਤੇ ਦਿਲ ਦੇ ਮਰੀਜ਼ ਰੱਖਣ ਖਾਸ ਧਿਆਨ November 10, 2026 ਤੀਜੇ ODI ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 440 ਵੋਲਟ ਦਾ ਲੱਗਿਆ ਵੱਡਾ ਝਟਕਾ, 2 ਗੇਂਦਬਾਜ਼ ਹੋਏ ਬਾਹਰ November 10, 2026 Summer Fling (Official Audio) | Jassa Dhillon | New Punjabi Song 2026 November 10, 2026 ATM ਚਾਲੂ ਹੀ ਨਹੀਂ ਕਰਵਾਇਆ, ਫਿਰ ਵੀ SBI ਖਾਤੇ 'ਚੋਂ ਨਿਕਲ ਗਏ 1.59 ਲੱਖ ਰੁਪਏ ,ਹੈਰਾਨ ਕਰਨ ਵਾਲਾ ਮਾਮਲਾ November 9, 2026 Mehra Media Teamhttps://punjabimedia.in ਲਾਸ ਏਂਜਲਸ, 27 ਮਈ ਸੀਰੀਜ਼ ‘ਜਨਰਲ ਹੋਸਪਿਟਲ’ ਦੇ ਅਦਾਕਾਰ ਜੌਨੀ ਵੈਕਟਰ ਨੂੰ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਜਦੋਂ ਉਹ ਚੋਰਾਂ ਨੂੰ ਆਪਣੀ ਕਾਰ ਤੋਂ ਕੈਟਾਲਿਕ ਕਨਵਰਟਰ ਚੋਰੀ ਕਰਨ ਤੋਂ ਰੋਕ ਰਿਹਾ ਸੀ। ਲਾਸ ਏਂਜਲਸ ਦੀ ਪੁਲੀਸ ਨੇ ਦੱਸਿਆ ਕਿ ਇਹ ਮਾਮਲਾ ਤੜਕੇ ਕਰੀਬ 3 ਵਜੇ ਦਾ ਹੈ। ਉਸ ਸਮੇਂ 37 ਸਾਲਾਂ ਵੈਕਟਰ ਬਾਰ ਵਿੱਚ ਕੰਮ ਖ਼ਤਮ ਕਰਕੇ ਆਪਣੇ ਸਾਥੀ ਨਾਲ ਬਾਹਰ ਆ ਰਿਹਾ ਸੀ ਅਤੇ ਉਸ ਨੂੰ ਲੱਗਾ ਕਿ ਕੋਈ ਉਸ ਦੀ ਕਾਰ ’ਚੋਂ ਸਾਮਾਨ ਚੋਰੀ ਕਰ ਰਿਹਾ ਹੈ। ਇਸ ਦੌਰਾਨ ਚੋਰਾਂ ਨੇ ਮਾਸਕ ਪਾਏ ਹੋਏ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਵੈਕਟਰ ’ਤੇ ਗੋਲੀ ਚਲਾ ਦਿੱਤੀ ਤੇ ਤਿੰਨੋਂ ਫ਼ਰਾਰ ਹੋ ਗਏ। ਵੈਕਟਰ ਨੂੰ ਹਸਪਾਤਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। News Source link Tagsਅਦਕਰਅਮਰਕਹਸਪਟਲਹਤਆਕਗਲਜਨਜਨਰਲਟਵਦਮਰਲੜਵਰਵਕਟਰ Share FacebookXPinterestWhatsApp Previous articleMassive Recurring + WIN A MacBookNext articleਦੱਖਣ ਪੱਛਮੀ ਮੌਨਸੂਨ ਦੇ 31 ਮਈ ਨੂੰ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ – Punjabi Tribune - Advertisement - More articles ATM ਚਾਲੂ ਹੀ ਨਹੀਂ ਕਰਵਾਇਆ, ਫਿਰ ਵੀ SBI ਖਾਤੇ 'ਚੋਂ ਨਿਕਲ ਗਏ 1.59 ਲੱਖ ਰੁਪਏ ,ਹੈਰਾਨ ਕਰਨ ਵਾਲਾ ਮਾਮਲਾ November 9, 2026 Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ November 9, 2026 Parvinder Singh Jhotta ਦੀ ਅੰਤਿਮ ਅਰਦਾਸ ਦਾ ਬਦਲਿਆ ਸਥਾਨ , 15 ਨਵੰਬਰ ਨੂੰ ਹੋਵੇਗੀ ਅੰਤਿਮ ਅਰਦਾਸ , ਲਗਾਇਆ ਫਲਦਾਰ ਬੂਟਾ November 9, 2026 - Advertisement - Latest article Health Tips : ਦੀਵਾਲੀ ਤੋਂ ਬਾਅਦ ਵਧ ਸਕਦੀਆਂ ਹਨ ਇਹ ਬਿਮਾਰੀਆਂ, ਸਾਹ, ਅੱਖਾਂ ਅਤੇ ਦਿਲ ਦੇ ਮਰੀਜ਼ ਰੱਖਣ ਖਾਸ ਧਿਆਨ November 10, 2026 ਤੀਜੇ ODI ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 440 ਵੋਲਟ ਦਾ ਲੱਗਿਆ ਵੱਡਾ ਝਟਕਾ, 2 ਗੇਂਦਬਾਜ਼ ਹੋਏ ਬਾਹਰ November 10, 2026 Summer Fling (Official Audio) | Jassa Dhillon | New Punjabi Song 2026 November 10, 2026 ATM ਚਾਲੂ ਹੀ ਨਹੀਂ ਕਰਵਾਇਆ, ਫਿਰ ਵੀ SBI ਖਾਤੇ 'ਚੋਂ ਨਿਕਲ ਗਏ 1.59 ਲੱਖ ਰੁਪਏ ,ਹੈਰਾਨ ਕਰਨ ਵਾਲਾ ਮਾਮਲਾ November 9, 2026 MLA Arrested : ਰੇਪ ਮਾਮਲੇ ‘ਚ ਇਹ ਵਿਧਾਇਕ ਗ੍ਰਿਫ਼ਤਾਰ, ਏਅਰਪੋਰਟ ‘ਤੇ ਹੀ ਪੁਲਿਸ ਨੇ ਦਬੋਚਿਆ November 9, 2026