ਦੱਖਣ ਪੱਛਮੀ ਮੌਨਸੂਨ ਦੇ 31 ਮਈ ਨੂੰ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ – Punjabi Tribune

Must read


ਨਵੀਂ ਦਿੱਲੀ, 27 ਮਈ

ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਹਾਲਾਤ ਢੁਕਵੇਂ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ 1 ਜੂਨ ਦੀ ਔਸਤ ਤਰੀਕ ਤੋਂ ਇੱਕ ਦਿਨ ਪਹਿਲਾਂ 31 ਮਈ ਨੂੰ ਕੇਰਲ ਵਿੱਚ ਪਹੁੰਚ ਸਕਦਾ ਹੈ। ਕੇਰਲ ਇਸ ਸਮੇਂ ਪ੍ਰੀ-ਮੌਨਸੂਨ ਚੱਲ ਰਹੀ ਹੈ। ਭਾਰਤ ’ਚ ਮੌਨਸੂਨ ਕੇਰਲ ਤੋਂ ਦਾਖਲ ਹੁੰਦਾ ਹੈ।



News Source link

- Advertisement -

More articles

- Advertisement -

Latest article