ਖੇਡਾਂ ਜੇ.ਪੀ. ਨੱਢਾ ਤੇ ਪੰਜ ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ By Mehra Media Team April 6, 2024 0 202 Share Facebook Twitter Pinterest WhatsApp Must read Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 ABP Sanjha Top 10, 7 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 8, 2026 Coffee and Dehydration Myths: ਕੀ ਕੌਫੀ ਪੀਣ ਨਾਲ ਸਰੀਰ 'ਚ ਹੋ ਜਾਂਦੀ ਪਾਣੀ ਦੀ ਕਮੀਂ? ਰਿਸਰਚ 'ਚ ਹੋਇਆ ਵੱਡਾ ਖੁਲਾਸਾ June 8, 2026 Mehra Media Teamhttps://punjabimedia.in ਨਵੀਂ ਦਿੱਲੀ, 6 ਅਪਰੈਲਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਰਾਜ ਸਭਾ ਦੇ ਪੰਜ ਹੋਰ ਨਵੇਂ ਚੁਣੇ ਮੈਂਬਰਾਂ ਨੇ ਅੱਜ ਹਲਫ਼ ਲਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਹੋਰ ਰਾਜ ਸਭਾ ਮੈਂਬਰਾਂ ’ਚ ਅਸ਼ੋਕਰਾਓ ਸ਼ੰਕਰਰਾਓ ਚਵਾਨ (ਮਹਾਰਾਸ਼ਟਰ), ਚੁੰਨੀ ਲਾਲ ਗਾਰਸੀਆ (ਰਾਜਸਥਾਨ), ਅਨਿਲ ਕੁਮਾਰ ਯਾਦਵ ਮਾਂਡਡੀ (ਤਿਲੰਗਾਨਾ), ਸ਼ੁਸਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹੱਕ (ਦੋਵੇਂ ਪੱਛਮੀ ਬੰਗਾਲ) ਸ਼ਾਮਲ ਹਨ। ‘ਐਕਸ’ ਉੱਤੇ ਪੋਸਟ ’ਚ ਧਨਖੜ ਦੇ ਦਫ਼ਤਰ ਨੇ ਸਹੁੰ ਚੁੱਕ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਭਵਨ ’ਚ ਅੱਜ ਜਗਤ ਪ੍ਰਕਾਸ਼ ਨਾਰਾਇਣ ਲਾਲ ਨੱਢਾ ਨੂੰ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵਜੋਂ ਸਹੁੰ ਚੁਕਾਈ।’’ -ਪੀਟੀਆਈ ਸਬੰਧਿਤ ਖ਼ਬਰਾਂ Updated At: April 6, 2024 20:32 PM (IST) Updated At: April 6, 2024 16:27 PM (IST) Updated At: April 6, 2024 15:49 PM (IST) Updated At: April 6, 2024 15:41 PM (IST) Updated At: April 6, 2024 15:37 PM (IST) Updated At: April 6, 2024 15:24 PM (IST) News Source link Tagsਸਭਹਰਨਹਲਫਜਪਤਨਨਢਪਜਮਬਰਰਜਲਆਵਜ Share Facebook Twitter Pinterest WhatsApp Previous articleSugar Substitutes: ਮਿੱਠੇ ਦੇ ਸ਼ੌਕੀਨ ਹੋ ਤਾਂ ਖੰਡ ਦੀ ਥਾਂ ਖਾਓ ਆਹ ਚੀਜ਼ਾਂ, ਨਹੀਂ ਖਰਾਬ ਹੋਵੇਗੀ ਸਿਹਤNext articleਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼ – Punjabi Tribune - Advertisement - More articles India T20I Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਇਸ ਧਾਕੜ ਖਿਡਾਰੀ ਨੂੰ ਚੁਣਿਆ ਗਿਆ ਕਪਤਾਨ; ਵੈਭਵ ਸੂਰਿਆਵੰਸ਼ੀ ਹਰ ਮੁਕਾਬਲੇ 'ਚ ਸ਼ਾਮਲ… June 6, 2026 Team India T20 Captain: ਸੂਰਿਆਕੁਮਾਰ ਯਾਦਵ ਤੋਂ ਬਾਅਦ ਕੌਣ ਬਣੇਗਾ T20 ਦਾ ਕਪਤਾਨ? ਆਹ 5 ਦਾਅਵੇਦਾਰ June 4, 2026 ਚੈਂਪੀਅਨ ਬਣਨ ਤੋਂ ਇੱਕ ਦਿਨ ਬਾਅਦ ਆਹ ਖਿਡਾਰੀ ਨੂੰ ਲੱਗਿਆ ਵੱਡਾ ਝਟਕਾ, BCCI ਨੇ ਸੁਣਾਈ ਸਜ਼ਾ; ਹੋਈ ਕਾਰਵਾਈ June 2, 2026 - Advertisement - Latest article Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ June 8, 2026 Resigns: ਵੱਡੀ ਖਬਰ, ਪ੍ਰਸ਼ਾਸਨ ਨੂੰ ਲੱਗਿਆ ਝਟਕਾ; ਇਸ ਮਸ਼ਹੂਰ ਸ਼ਖਸ਼ੀਅਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ: ਵਜ੍ਹਾ ਦੱਸਦੇ ਹੋਏ ਬੋਲੇ… June 8, 2026 ABP Sanjha Top 10, 7 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... June 8, 2026 Coffee and Dehydration Myths: ਕੀ ਕੌਫੀ ਪੀਣ ਨਾਲ ਸਰੀਰ 'ਚ ਹੋ ਜਾਂਦੀ ਪਾਣੀ ਦੀ ਕਮੀਂ? ਰਿਸਰਚ 'ਚ ਹੋਇਆ ਵੱਡਾ ਖੁਲਾਸਾ June 8, 2026 Punjab News: ਪੰਜਾਬ ਦੇ ਲੋਕਾਂ ਨੂੰ ਝਟਕਾ, ਇਨ੍ਹਾਂ ਪਲਾਟਾਂ ਦੀਆਂ ਨਹੀਂ ਹੋਣਗੀਆਂ ਰਜਿਸਟਰੀਆਂ; ਜਾਣੋ ਕਿਉਂ ਜਾਰੀ ਹੋਏ ਅਜਿਹੇ ਹੁਕਮ? June 7, 2026
ਨਵੀਂ ਦਿੱਲੀ, 6 ਅਪਰੈਲਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਰਾਜ ਸਭਾ ਦੇ ਪੰਜ ਹੋਰ ਨਵੇਂ ਚੁਣੇ ਮੈਂਬਰਾਂ ਨੇ ਅੱਜ ਹਲਫ਼ ਲਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਹੋਰ ਰਾਜ ਸਭਾ ਮੈਂਬਰਾਂ ’ਚ ਅਸ਼ੋਕਰਾਓ ਸ਼ੰਕਰਰਾਓ ਚਵਾਨ (ਮਹਾਰਾਸ਼ਟਰ), ਚੁੰਨੀ ਲਾਲ ਗਾਰਸੀਆ (ਰਾਜਸਥਾਨ), ਅਨਿਲ ਕੁਮਾਰ ਯਾਦਵ ਮਾਂਡਡੀ (ਤਿਲੰਗਾਨਾ), ਸ਼ੁਸਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹੱਕ (ਦੋਵੇਂ ਪੱਛਮੀ ਬੰਗਾਲ) ਸ਼ਾਮਲ ਹਨ। ‘ਐਕਸ’ ਉੱਤੇ ਪੋਸਟ ’ਚ ਧਨਖੜ ਦੇ ਦਫ਼ਤਰ ਨੇ ਸਹੁੰ ਚੁੱਕ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਭਵਨ ’ਚ ਅੱਜ ਜਗਤ ਪ੍ਰਕਾਸ਼ ਨਾਰਾਇਣ ਲਾਲ ਨੱਢਾ ਨੂੰ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵਜੋਂ ਸਹੁੰ ਚੁਕਾਈ।’’ -ਪੀਟੀਆਈ