ਦੇਸ਼ ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼ – Punjabi Tribune By Mehra Media Team April 6, 2024 0 222 Share FacebookXPinterestWhatsApp Must read Amritsar Airport: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੰਗਾਮਾ, ਫਲਾਈਟ 'ਚ 17 ਘੰਟੇ ਦੀ ਦੇਰੀ ਤੋਂ ਨਾਰਾਜ਼ ਹੋਏ ਯਾਤਰੀ, ਟਿਕਟ ਕਾਊਂਟਰ 'ਤੇ ਬਹਿਸ; ਬੱਚਿਆਂ ਨਾਲ... August 30, 2026 ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, IPS ਨੂੰ ਮਿਲਿਆ ADG ਦਾ ਚਾਰਜ, ਇਨ੍ਹਾਂ ਅਫਸਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ; August 30, 2026 Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਗਸਤ 2026 August 30, 2026 ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਸੋਨਾ 3300 ਅਤੇ ਚਾਂਦੀ 5500 ਰੁਪਏ ਹੋਈ ਸਸਤੀ; ਧੜੰਮ ਕਰਕੇ ਡਿੱਗੀਆਂ ਕੀਮਤਾਂ August 30, 2026 Mehra Media Teamhttps://punjabimedia.in ਨਵੀਂ ਦਿੱਲੀ, 6 ਅਪਰੈਲ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘‘ਨਿਰਪੱਖ ਨਹੀਂ’’ ਹਨ ਅਤੇ ਇਸ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇੰਡੀਆ ਗੱਠਜੋੜ ਆਪਣੇ ‘‘ਪੰਜ ਨਿਆਏ, 25 ਗਾਰੰਟੀਆਂ’’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਸਦਕਾ ਚੋਣਾਂ ’ਚ ਬਹੁਮਤ ਹਾਸਲ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਲੋਕ ਚੋਣਾਂ ਦੀ ‘‘ਸੁਤੰਤਰਤਾ ਅਤੇ ਨਿਰਪੱਖਤਾ’’ ਖਤਮ ਕਰਨ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਣਗੇ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਅੰਦਰਖਾਤੇ ‘‘ਬਹੁਤ ਹੋਇਆ 10 ਸਾਲ ਅਨਿਆਂ ਕਾਲ’’ ਦੀ ਲਹਿਰ ਹੈ। -ਪੀਟੀਆਈ News Source link TagsPunjabiTribuneਇਡਆਸਪਸ਼ਟਸਭਹਸਲਕਰਗਗਠਜੜਚਣਨਹਨਰਪਖਪਰਫਰਬਹਮਤਰਮਸ਼ਲਕਵ Share FacebookXPinterestWhatsApp Previous articleਜੇ.ਪੀ. ਨੱਢਾ ਤੇ ਪੰਜ ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆNext articleAjay Devgan: ਕਦੇ ਕਾਜੋਲ ਤੋਂ ਖੂਬ ਚਿੜਦੇ ਹੁੰਦੇ ਸੀ ਅਜੇ ਦੇਵਗਨ, ਜਾਣੋ ਫਿਰ ਨਫਰਤ ਕਿਵੇਂ ਬਦਲੀ ਪਿਆਰ 'ਚ? - Advertisement - More articles ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, IPS ਨੂੰ ਮਿਲਿਆ ADG ਦਾ ਚਾਰਜ, ਇਨ੍ਹਾਂ ਅਫਸਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ; August 30, 2026 ਅਗਲੇ 4 ਦਿਨ ਲਗਾਤਾਰ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫਾਨ… August 30, 2026 ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਭਾਜਪਾ ‘ਚ ਹੋਏ ਸ਼ਾਮਲ, ਜਾਣੋ ਕਿਉਂ ਮੰਗੀ ਮਾਫ਼ੀ…? August 29, 2026 - Advertisement - Latest article Amritsar Airport: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੰਗਾਮਾ, ਫਲਾਈਟ 'ਚ 17 ਘੰਟੇ ਦੀ ਦੇਰੀ ਤੋਂ ਨਾਰਾਜ਼ ਹੋਏ ਯਾਤਰੀ, ਟਿਕਟ ਕਾਊਂਟਰ 'ਤੇ ਬਹਿਸ; ਬੱਚਿਆਂ ਨਾਲ... August 30, 2026 ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, IPS ਨੂੰ ਮਿਲਿਆ ADG ਦਾ ਚਾਰਜ, ਇਨ੍ਹਾਂ ਅਫਸਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ; August 30, 2026 Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਗਸਤ 2026 August 30, 2026 ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਸੋਨਾ 3300 ਅਤੇ ਚਾਂਦੀ 5500 ਰੁਪਏ ਹੋਈ ਸਸਤੀ; ਧੜੰਮ ਕਰਕੇ ਡਿੱਗੀਆਂ ਕੀਮਤਾਂ August 30, 2026 ਅਗਲੇ 4 ਦਿਨ ਲਗਾਤਾਰ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫਾਨ… August 30, 2026