ਖੇਡਾਂ ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ By Mehra Media Team October 14, 2023 0 35 Share Facebook Twitter Pinterest WhatsApp Must read ਸੁਪਰੀਮ ਕੋਰਟ ਵੱਲੋਂ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਦੀ ਗ੍ਰਿਫ਼ਤਾਰੀ ਗ਼ੈਰ ਕਾਨੂੰਨੀ ਕਰਾਰ, ਰਿਹਾਈ ਦਾ ਹੁਕਮ ਦਿੱਤਾ May 15, 2024 ਜ਼ਹਿਰੀਲਾ ਚਾਰਾ ਖਾਣ ਨਾਲ 16 ਬੱਕਰੀਆਂ ਦੀ ਮੌਤ May 15, 2024 High Court on Songs Action: ਹਾਈਕੋਰਟ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਵਾਲੇ ਗੀਤਾਂ ਦੀ ਮੰਗੀ ਲਿਸਟ, ਕੀ ਪੰਜਾਬੀ ਕਲਾਕਾਰਾਂ ਦੀ ਵਧੇਗੀ ਮੁਸ਼ਕਲ ? May 15, 2024 ਚੋਣ ਕਮਿਸ਼ਨ ਵੱਲੋਂ ਤਿਵਾੜੀ ਤੇ ਲੱਕੀ ਨੂੰ ਨੋਟਿਸ ਜਾਰੀ May 15, 2024 Mehra Media Teamhttps://punjabimedia.in ਨਾਸਿਕ, 13 ਅਕਤੂਬਰ ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੂੰ ਅੱਜ ਵੱਟਸਐਪ ਮੈਸਜ ਰਾਹੀਂ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲੀ ਹੈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਰਾਠੀ ਭਾਸ਼ਾ ’ਚ ਭੇਜੇ ਮੈਸਜ ਵਿੱਚ ਭੁਜਬਲ ਨੂੰ ‘‘ਸਲੀਕੇ ਨਾਲ ਵਿਹਾਰ ਕਰਨ’’ ਜਾਂ ‘‘ਹਿਸਾਬ ਬਰਾਬਰ ਕਰਨ’’ ਦੀ ਚਿਤਾਵਨੀ ਦਿੱਤੀ ਗਈ ਹੈ। ਧਮਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘‘ਉਹ ਬਹੁਤੇ ਦਿਨਾਂ ਤੱਕ ਜਿਊਂਦੇ ਨਹੀਂ ਰਹਿਣਗੇ।’’ ਰਾਸ਼ਟਰਵਾਦੀ ਯੂਥ ਕਾਂਗਰਸ ਦੇ ਆਗੂ ਅੰਬਾਦਾਸ ਖੈਰੇ ਨੇ ਇਸ ਸਬੰਧੀ ਅੰਬੜ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮੈਸਜ ਪਰਭਾਨੀ ਤੋਂ ਭੇਜਿਆ ਗਿਆ ਹੈ। -ਪੀਟੀਆਈ News Source link Tagsਛਗਨਜਨਦਧਮਕਨਭਜਬਲਮਹਰਸ਼ਟਰਮਤਰਮਰਨਮਲ Share Facebook Twitter Pinterest WhatsApp Previous articleਕ੍ਰਿਕਟ ਵਿਸ਼ਵ ਕੱਪ: ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ ਸ਼ਨਿਚਰਵਾਰ ਨੂੰ; ਮੀਂਹ ਦਾ ਖ਼ਤਰਾNext articleਪਾਕਿਸਤਾਨ: ਪਠਾਨਕੋਟ ਹਮਲੇ ਦੇ ਸਾਜ਼ਿਸ਼ਘਾੜੇ ਸ਼ਾਹਿਦ ਲਤੀਫ਼ ਦੀ ਹੱਤਿਆ ਮਾਮਲੇ ’ਚ ਕਈ ਸ਼ੱਕੀ ਗ੍ਰਿਫ਼ਤਾਰ – punjabitribuneonline.com - Advertisement - More articles ਜ਼ਹਿਰੀਲਾ ਚਾਰਾ ਖਾਣ ਨਾਲ 16 ਬੱਕਰੀਆਂ ਦੀ ਮੌਤ May 15, 2024 ਸੀਯੂਈਟੀ-ਯੂਜੀ: ਦਿੱਲੀ ਦੇ ਕੇਂਦਰਾਂ ’ਚ 15 ਮਈ ਦੀ ਪ੍ਰੀਖਿਆ ਮੁਲਤਵੀ May 14, 2024 ਗੁਰਦਾਸਪੁਰ ਤੋਂ ਦਲਜੀਤ ਚੀਮਾ ਤੇ ਸ਼ੈਰੀ ਕਲਸੀ ਵੱਲੋਂ ਨਾਮਜ਼ਦਗੀ ਦਾਖ਼ਲ May 14, 2024 - Advertisement - Latest article ਸੁਪਰੀਮ ਕੋਰਟ ਵੱਲੋਂ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਦੀ ਗ੍ਰਿਫ਼ਤਾਰੀ ਗ਼ੈਰ ਕਾਨੂੰਨੀ ਕਰਾਰ, ਰਿਹਾਈ ਦਾ ਹੁਕਮ ਦਿੱਤਾ May 15, 2024 ਜ਼ਹਿਰੀਲਾ ਚਾਰਾ ਖਾਣ ਨਾਲ 16 ਬੱਕਰੀਆਂ ਦੀ ਮੌਤ May 15, 2024 High Court on Songs Action: ਹਾਈਕੋਰਟ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਵਾਲੇ ਗੀਤਾਂ ਦੀ ਮੰਗੀ ਲਿਸਟ, ਕੀ ਪੰਜਾਬੀ ਕਲਾਕਾਰਾਂ ਦੀ ਵਧੇਗੀ ਮੁਸ਼ਕਲ ? May 15, 2024 ਚੋਣ ਕਮਿਸ਼ਨ ਵੱਲੋਂ ਤਿਵਾੜੀ ਤੇ ਲੱਕੀ ਨੂੰ ਨੋਟਿਸ ਜਾਰੀ May 15, 2024 ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ: ਵੜਿੰਗ – Punjabi Tribune May 15, 2024