ਦੇਸ਼ ਮਨੀਪੁਰ ਦੇ ਪੰਜ ਘਾਟੀ ਜ਼ਿਲ੍ਹਿਆਂ ’ਚ ਮੁੜ ਕਰਫਿਊ ਲਾਇਆ – punjabitribuneonline.com By Mehra Media Team September 6, 2023 0 42 Share Facebook Twitter Pinterest WhatsApp Must read ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ May 17, 2024 ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024 ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ May 17, 2024 ਆਈਪੀਐੱਲ: ਸਨਰਾਈਜਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਮੈਚ ਰੱਦ May 17, 2024 Mehra Media Teamhttps://punjabimedia.in ਇੰਫਾਲ, 5 ਸਤੰਬਰ ਹਿੰਸਾ ਦੇ ਝੰਬੇ ਸੂੁਬੇ ਮਨੀਪੁਰ ਦੇ ਸਾਰੇ ਪੰਜ ਘਾਟੀ ਜ਼ਿਲ੍ਹਿਆਂ ’ਚ ਇਹਤਿਹਾਤ ਵਜੋਂ ਅੱਜ ਸ਼ਾਮ ਮੁੜ ਕਰਫਿਊ ਲਾ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀਪੁਰ ਏਕਤਾ ਤਾਲਮੇਲ ਕਮੇਟੀ (ਸੀਓਸੀਓਐੱਮਆਈ) ਅਤੇ ਉਸ ਦੇ ਮਹਿਲਾ ਵਿੰਗ ਦੇ ਵੱਲੋਂ ਫੌਜ ਦੇ ਬੈਰੀਕੇਡ ਹਟਾਉਣ ਦੇ ਸੱਦੇ ਮੱਦੇਨਜ਼ਰ ਬਿਸ਼ਨੂਪੁਰ, ਕਾਕਚਿੰਗ, ਥੌਬਲ, ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ ਕਰਫਿਊ ’ਚ ਢਿੱਲ ਦੇਣ ਦੇ ਕੁਝ ਘੰਟਿਆਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਸੀਓਸੀਓਐੱਮਆਈ ਨੇ ਘਾਟੀ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਹਿੱਸਿਆਂ ਦੇ ਲੋਕਾਂ ਨੂੰ ਬੁੱਧਵਾਰ ਨੂੰ ਚੂਰਾਚਾਂਦਪੁਰ ਤੋਂ ਕੁਝ ਕਿਲੋਮੀਟਰ ਦੂਰ ਬਿਸ਼ਨੂਪੁਰ ਜ਼ਿਲ੍ਹੇ ਦੇ ਫੌਗਾਕਚਾਓ ਇਖਾਈ ’ਚ ਫੌਜ ਦੇ ਬੈਰੀਕੇਡ ਹਟਾਉਣ ਦੀ ਅਪੀਲ ਕੀਤੀ ਸੀ। ਫਿਲਹਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ। ਸਰਕਾਰ ਦੇ ਤਰਜਮਾਨ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸਪਮ ਰੰਜਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਸਰਕਾਰ ਸੀਓਸੀਓਐੱਮਆਈ ਨੂੰ 6 ਸਤੰਬਰ ਤੋਂ ਤੋਰਬੁੰਗ ਨੇੜੇ ਫੌਗਾਕਚਾਓ ਇਖਾਈ ’ਚ ਫੌਜ ਦੇ ਬੈਰੀਕੇਡਾਂ ’ਤੇ ਪ੍ਰਸਤਾਵਿਤ ਹਮਲੇ ਦੀ ਯੋਜਨਾ ਵਾਪਸ ਲੈਣ ਦੀ ਅਪੀਲ ਕਰਦੀ ਹੈ।’’ -ਪੀਟੀਆਈ News Source link Tagspunjabitribuneonlinecomਕਰਫਊਘਟਚਜਲਹਆਦਪਜਮਨਪਰਮੜਲਇਆ Share Facebook Twitter Pinterest WhatsApp Previous articleਏਸ਼ੀਆ ਕੱਪ: ਅਫ਼ਗਾਨਿਸਤਾਨ ਟੂਰਨਾਮੈਂਟ ’ਚੋਂ ਬਾਹਰ; ਸ੍ਰੀਲੰਕਾ ਸੁਪਰ-4 ਗੇੜ ’ਚ ਦਾਖਲNext articleਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ - Advertisement - More articles ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024 ਚਾਰਧਾਮ ਯਾਤਰਾ: ਵੀਆਈਪੀ ਦਰਸ਼ਨਾਂ ’ਤੇ 31 ਮਈ ਤੱਕ ਰੋਕ – Punjabi Tribune May 16, 2024 ਮਹਾਰਾਸ਼ਟਰ: ਨਾਂਦੇੜ ਦੇ ਮੰਦਰ ’ਚ ਲੰਗਰ ਛਕਣ ਕਾਰਨ 90 ਦੇ ਕਰੀਬ ਵਿਅਕਤੀ ਬਿਮਾਰ, ਹਸਪਤਾਲਾਂ ’ਚ ਦਾਖਲ – Punjabi Tribune May 16, 2024 - Advertisement - Latest article ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ May 17, 2024 ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024 ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ May 17, 2024 ਆਈਪੀਐੱਲ: ਸਨਰਾਈਜਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਜ਼ ਵਿਚਾਲੇ ਮੈਚ ਰੱਦ May 17, 2024 ਸਿੱਬਲ ਚੌਥੀ ਵਾਰ ਸੁੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ May 17, 2024