ਦੇਸ਼ ਮਨੀਪੁਰ ਦੇ ਪੰਜ ਘਾਟੀ ਜ਼ਿਲ੍ਹਿਆਂ ’ਚ ਮੁੜ ਕਰਫਿਊ ਲਾਇਆ – punjabitribuneonline.com By Mehra Media Team September 6, 2023 0 190 Share Facebook Twitter Pinterest WhatsApp Must read ਹੁਣ ਮਹੀਨੇ ਵਿੱਚ 2 ਵਾਰ ਮਿਲੇਗੀ ਤਨਖ਼ਾਹ, ਨਵਾਂ ਨਿਯਮ ਲਿਆਇਆ ਭਾਰਤ ਦਾ ਗੁਆਂਢੀ ਮੁਲਕ,ਜਾਣੋ ਇਸ ਨਾਲ ਕੀ ਫਾਇਦਾ ਹੋਵੇਗਾ? April 21, 2026 ਜਲੰਧਰ ED ਦਫਤਰ 'ਚ 13 ਅਧਿਕਾਰੀਆਂ ਦੇ ਹੋਏ ਤਬਾਦਲੇ, ਕੰਮਕਾਜ ਹੋਏ ਪ੍ਰਭਾਵਿਤ April 21, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੁਣ ਫਿਰ 24 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ… April 21, 2026 Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 Mehra Media Teamhttps://punjabimedia.in ਇੰਫਾਲ, 5 ਸਤੰਬਰ ਹਿੰਸਾ ਦੇ ਝੰਬੇ ਸੂੁਬੇ ਮਨੀਪੁਰ ਦੇ ਸਾਰੇ ਪੰਜ ਘਾਟੀ ਜ਼ਿਲ੍ਹਿਆਂ ’ਚ ਇਹਤਿਹਾਤ ਵਜੋਂ ਅੱਜ ਸ਼ਾਮ ਮੁੜ ਕਰਫਿਊ ਲਾ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀਪੁਰ ਏਕਤਾ ਤਾਲਮੇਲ ਕਮੇਟੀ (ਸੀਓਸੀਓਐੱਮਆਈ) ਅਤੇ ਉਸ ਦੇ ਮਹਿਲਾ ਵਿੰਗ ਦੇ ਵੱਲੋਂ ਫੌਜ ਦੇ ਬੈਰੀਕੇਡ ਹਟਾਉਣ ਦੇ ਸੱਦੇ ਮੱਦੇਨਜ਼ਰ ਬਿਸ਼ਨੂਪੁਰ, ਕਾਕਚਿੰਗ, ਥੌਬਲ, ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ ਕਰਫਿਊ ’ਚ ਢਿੱਲ ਦੇਣ ਦੇ ਕੁਝ ਘੰਟਿਆਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਸੀਓਸੀਓਐੱਮਆਈ ਨੇ ਘਾਟੀ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਹਿੱਸਿਆਂ ਦੇ ਲੋਕਾਂ ਨੂੰ ਬੁੱਧਵਾਰ ਨੂੰ ਚੂਰਾਚਾਂਦਪੁਰ ਤੋਂ ਕੁਝ ਕਿਲੋਮੀਟਰ ਦੂਰ ਬਿਸ਼ਨੂਪੁਰ ਜ਼ਿਲ੍ਹੇ ਦੇ ਫੌਗਾਕਚਾਓ ਇਖਾਈ ’ਚ ਫੌਜ ਦੇ ਬੈਰੀਕੇਡ ਹਟਾਉਣ ਦੀ ਅਪੀਲ ਕੀਤੀ ਸੀ। ਫਿਲਹਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ। ਸਰਕਾਰ ਦੇ ਤਰਜਮਾਨ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸਪਮ ਰੰਜਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਸਰਕਾਰ ਸੀਓਸੀਓਐੱਮਆਈ ਨੂੰ 6 ਸਤੰਬਰ ਤੋਂ ਤੋਰਬੁੰਗ ਨੇੜੇ ਫੌਗਾਕਚਾਓ ਇਖਾਈ ’ਚ ਫੌਜ ਦੇ ਬੈਰੀਕੇਡਾਂ ’ਤੇ ਪ੍ਰਸਤਾਵਿਤ ਹਮਲੇ ਦੀ ਯੋਜਨਾ ਵਾਪਸ ਲੈਣ ਦੀ ਅਪੀਲ ਕਰਦੀ ਹੈ।’’ -ਪੀਟੀਆਈ News Source link Tagspunjabitribuneonlinecomਕਰਫਊਘਟਚਜਲਹਆਦਪਜਮਨਪਰਮੜਲਇਆ Share Facebook Twitter Pinterest WhatsApp Previous articleਏਸ਼ੀਆ ਕੱਪ: ਅਫ਼ਗਾਨਿਸਤਾਨ ਟੂਰਨਾਮੈਂਟ ’ਚੋਂ ਬਾਹਰ; ਸ੍ਰੀਲੰਕਾ ਸੁਪਰ-4 ਗੇੜ ’ਚ ਦਾਖਲNext articleਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ - Advertisement - More articles ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੁਣ ਫਿਰ 24 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ… April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 Kurukshetra News : 3 ਸਾਲ ਦੀ ਬੇਟੀ ਸਮੇਤ ਮਾਤਾ -ਪਿਤਾ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ April 21, 2026 - Advertisement - Latest article ਹੁਣ ਮਹੀਨੇ ਵਿੱਚ 2 ਵਾਰ ਮਿਲੇਗੀ ਤਨਖ਼ਾਹ, ਨਵਾਂ ਨਿਯਮ ਲਿਆਇਆ ਭਾਰਤ ਦਾ ਗੁਆਂਢੀ ਮੁਲਕ,ਜਾਣੋ ਇਸ ਨਾਲ ਕੀ ਫਾਇਦਾ ਹੋਵੇਗਾ? April 21, 2026 ਜਲੰਧਰ ED ਦਫਤਰ 'ਚ 13 ਅਧਿਕਾਰੀਆਂ ਦੇ ਹੋਏ ਤਬਾਦਲੇ, ਕੰਮਕਾਜ ਹੋਏ ਪ੍ਰਭਾਵਿਤ April 21, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੁਣ ਫਿਰ 24 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ… April 21, 2026 Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026