ਪੰਜਾਬ ਰਾਜਸਥਾਨ: ਜਬਰ-ਜਨਾਹ ਦੇ ਦੋਸ਼ ਹੇਠ ਭਾਜਪਾ ਨੇਤਾ ਸਣੇ ਚਾਰ ਖ਼ਿਲਾਫ਼ ਕੇਸ ਦਰਜ By Mehra Media Team August 27, 2023 0 41 Share Facebook Twitter Pinterest WhatsApp Must read ਇਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆ May 19, 2024 ਗ੍ਰੈਜੂਏਟ ਰੂਟ ਵੀਜ਼ਾ ਰੱਦ ਕਰਨ ਦੀ ਯੋਜਨਾ ਕਾਰਨ ਸੂਨਕ ਕਰ ਰਹੇ ਨੇ ਵਿਰੋਧ ਦਾ ਸਾਹਮਣਾ May 19, 2024 ਜਮਾਤ-ਏ-ਇਸਲਾਮੀ ਦੇ ਸਾਬਕਾ ਤਰਜਮਾਨ ਵੱਲੋਂ ਆਤਮਸਮਰਪਣ May 19, 2024 ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਮਤਦਾਨ ਸੋਮਵਾਰ ਨੂੰ – Punjabi Tribune May 19, 2024 Mehra Media Teamhttps://punjabimedia.in ਜੋਧਪੁਰ, 27 ਅਗਸਤਰਾਜਸਥਾਨ ਦੇ ਪਾਲੀ ਵਿੱਚ ਪੁਲੀਸ ਨੇ ਇੱਕ ਮਹਿਲਾ ਨਾਲ ਜਬਰ-ਜਨਾਹ ਅਤੇ ਉਸ ਦੀ ਨਾਬਾਲਗ ਬੇਟੀ ਨਾਲ ਛੇੜਛਾੜ ਦੇ ਦੋਸ਼ ਹੇਠ ਇੱਕ ਸਥਾਨਕ ਭਾਜਪਾ ਨੇਤਾ ਅਤੇ ਤਿੰਨ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਪੀੜਤਾਂ ਦੀ ਮੈਡੀਕਲ ਜਾਂਚ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰਕਲ ਅਧਿਕਾਰੀ (ਸੋਜਾਤ ਸਿਟੀ) ਮ੍ਰਿਤੁੰਜੈ ਮਿਸ਼ਰਾ ਨੇ ਕਿਹਾ ਕਿ ਔਰਤ ਨੇ ਮੋਹਨਲਾਲ ਜਾਟ ਅਤੇ ਤਿੰਨ ਹੋਰਨਾਂ ਖ਼ਿਲਾਫ਼ ਜਬਰ-ਜਨਾਹ ਅਤੇ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ ਲਾਇਆ ਕਿ ਜਾਟ ਤੇ ਇੱਕ ਹੋਰ ਵਿਅਕਤੀ ਮੁਕੇਸ਼ ਚੰਡਕ ਨੇ ਉਸ ਨਾਲ ਜਬਰ-ਜਨਾਹ ਅਤੇ ਉਸ ਦੀ ਨਾਬਾਲਗ ਬੇਟੀ ਨਾਲ ਛੇੜਛਾੜ ਕੀਤੀ। ਇਸ ਮਾਮਲੇ ’ਚ ਦੋ ਔਰਤਾਂ ਵੀ ਸ਼ਾਮਲ ਸਨ। ਹਾਲਾਂਕਿ ਜਾਟ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ ਸਬੰਧਿਤ ਖ਼ਬਰਾਂ Updated At: August 27, 2023 19:28 PM (IST) Updated At: August 27, 2023 17:40 PM (IST) Updated At: August 27, 2023 16:21 PM (IST) Updated At: August 27, 2023 15:52 PM (IST) Updated At: August 27, 2023 14:28 PM (IST) Updated At: August 27, 2023 13:31 PM (IST) News Source link Tagsਸਣਹਠਕਸਖਲਫਚਰਜਬਰਜਨਹਦਦਸ਼ਦਰਜਨਤਭਜਪਰਜਸਥਨ Share Facebook Twitter Pinterest WhatsApp Previous articleSalman Khan Liked Juhi Chawla: ਜੂਹੀ ਚਾਵਲਾ ਨਾਲ ਵਿਆਹ ਦੇ ਲਈ ਤਿਆਰ ਹੋ ਗਏ ਸਨ ਸਲਮਾਨ ਖ਼ਾਨ? ਡੈਡੀ ਸਲੀਮ ਨਹੀਂ ਸੀਂ ਰਾਜ਼ੀ!Next articleਕੈਨੇਡਾ ਦੀ ਸਾਬਕਾ ਓਲੰਪੀਅਨ ਅਲੈਗਜ਼ੈਂਡਰਾ ਪੌਲ ਹਾਦਸੇ ’ਚ ਹਲਾਕ - Advertisement - More articles ਜਮਾਤ-ਏ-ਇਸਲਾਮੀ ਦੇ ਸਾਬਕਾ ਤਰਜਮਾਨ ਵੱਲੋਂ ਆਤਮਸਮਰਪਣ May 19, 2024 ਦੇਸ਼ ਅਤੇ ਸੰਵਿਧਾਨ ਬਚਾਉਣ ਦੀ ਲੋੜ: ਘੁਬਾਇਆ May 19, 2024 ਆਈਪੀਐੱਲ: ਬੰਗਲੌਰ ਨੇ ਚੇਨੱਈ ਨੂੰ 27 ਦੌੜਾਂ ਨਾਲ ਹਰਾਇਆ May 19, 2024 - Advertisement - Latest article ਇਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆ May 19, 2024 ਗ੍ਰੈਜੂਏਟ ਰੂਟ ਵੀਜ਼ਾ ਰੱਦ ਕਰਨ ਦੀ ਯੋਜਨਾ ਕਾਰਨ ਸੂਨਕ ਕਰ ਰਹੇ ਨੇ ਵਿਰੋਧ ਦਾ ਸਾਹਮਣਾ May 19, 2024 ਜਮਾਤ-ਏ-ਇਸਲਾਮੀ ਦੇ ਸਾਬਕਾ ਤਰਜਮਾਨ ਵੱਲੋਂ ਆਤਮਸਮਰਪਣ May 19, 2024 ਲੋਕ ਸਭਾ ਚੋਣਾਂ: ਪੰਜਵੇਂ ਗੇੜ ਲਈ ਮਤਦਾਨ ਸੋਮਵਾਰ ਨੂੰ – Punjabi Tribune May 19, 2024 Health Tips: ਇਨ੍ਹਾਂ ਪੰਜ ਆਦਤਾਂ ਨੂੰ ਅਪਣਾਉਣ ਨਾਲ ਸਰੀਰ ਰਹੇਗਾ ਤੰਦਰੁਸਤ ਅਤੇ ਥਕਾਵਟ ਹੋਵੇਗੀ ਦੂਰ May 19, 2024
ਜੋਧਪੁਰ, 27 ਅਗਸਤਰਾਜਸਥਾਨ ਦੇ ਪਾਲੀ ਵਿੱਚ ਪੁਲੀਸ ਨੇ ਇੱਕ ਮਹਿਲਾ ਨਾਲ ਜਬਰ-ਜਨਾਹ ਅਤੇ ਉਸ ਦੀ ਨਾਬਾਲਗ ਬੇਟੀ ਨਾਲ ਛੇੜਛਾੜ ਦੇ ਦੋਸ਼ ਹੇਠ ਇੱਕ ਸਥਾਨਕ ਭਾਜਪਾ ਨੇਤਾ ਅਤੇ ਤਿੰਨ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਪੀੜਤਾਂ ਦੀ ਮੈਡੀਕਲ ਜਾਂਚ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰਕਲ ਅਧਿਕਾਰੀ (ਸੋਜਾਤ ਸਿਟੀ) ਮ੍ਰਿਤੁੰਜੈ ਮਿਸ਼ਰਾ ਨੇ ਕਿਹਾ ਕਿ ਔਰਤ ਨੇ ਮੋਹਨਲਾਲ ਜਾਟ ਅਤੇ ਤਿੰਨ ਹੋਰਨਾਂ ਖ਼ਿਲਾਫ਼ ਜਬਰ-ਜਨਾਹ ਅਤੇ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ ਲਾਇਆ ਕਿ ਜਾਟ ਤੇ ਇੱਕ ਹੋਰ ਵਿਅਕਤੀ ਮੁਕੇਸ਼ ਚੰਡਕ ਨੇ ਉਸ ਨਾਲ ਜਬਰ-ਜਨਾਹ ਅਤੇ ਉਸ ਦੀ ਨਾਬਾਲਗ ਬੇਟੀ ਨਾਲ ਛੇੜਛਾੜ ਕੀਤੀ। ਇਸ ਮਾਮਲੇ ’ਚ ਦੋ ਔਰਤਾਂ ਵੀ ਸ਼ਾਮਲ ਸਨ। ਹਾਲਾਂਕਿ ਜਾਟ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ