30.2 C
Patiāla
Monday, April 29, 2024

Salman Khan Liked Juhi Chawla: ਜੂਹੀ ਚਾਵਲਾ ਨਾਲ ਵਿਆਹ ਦੇ ਲਈ ਤਿਆਰ ਹੋ ਗਏ ਸਨ ਸਲਮਾਨ ਖ਼ਾਨ? ਡੈਡੀ ਸਲੀਮ ਨਹੀਂ ਸੀਂ ਰਾਜ਼ੀ!

Must read


ਹੁਣ ਇਹ ਜੂਹੀ ਨੂੰ ਲੈ ਕੇ ਸਲਮਾਨ ਦਾ ਤਾਅਨਾ ਸੀ ਜਾਂ ਅਸਲ ‘ਚ ਕੁਝ ਸੀ, ਉਹ ਹੀ ਜਾਣਦੇ ਹਨ। ਦਰਅਸਲ, ਜੂਹੀ ਨੇ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਜੂਹੀ ਨੇ ਆਪਣੇ ਸਮੇਂ ਦੇ ਆਮਿਰ ਅਤੇ ਸ਼ਾਹਰੁਖ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਪਰ ਉਨ੍ਹਾਂ ਨੇ ਸਲਮਾਨ ਨਾਲ ਸਕ੍ਰੀਨ ਸ਼ੇਅਰ ਕਰਨ ਤੋਂ ਇਨਕਾਰ ਕਰ ਦਿੱਤਾ।



News Source link

- Advertisement -

More articles

- Advertisement -

Latest article