36.9 C
Patiāla
Tuesday, May 21, 2024

ਨੂਹ ਹਿੰਸਾ: ਦਿੱਲੀ ਪੁਲੀਸ ਨੇ ਜੰਤਰ-ਮੰਤਰ ’ਤੇ ਪੰਚਾਇਤ ਦੀ ਇਜਾਜ਼ਤ ਰੱਦ ਕੀਤੀ – punjabitribuneonline.com

Must read


ਨਵੀਂ ਦਿੱਲੀ, 20 ਅਗਸਤ

ਦਿੱਲੀ ਪੁਲੀਸ ਨੇ ਅੱਜ ਇੱਥੇ ਜੰਤਰ-ਮੰਤਰ ’ਤੇ ਨੂਹ ਹਿੰਸਾ ਸਬੰਧੀ ਚੱਲ ਰਹੀ ਪੰਚਾਇਤ ਅੱਗੇ ਜਾਰੀ ਰੱਖਣ ਦੀ ਇਜਾਜ਼ਤ ਉਸ ਵੇਲੇ ਰੱਦ ਕਰ ਦਿੱਤੀ ਜਦੋਂ ਕੁਝ ਵਿਅਕਤੀਆਂ ਨੇ ਆਪਣੇ ਭਾਸ਼ਣ ਦੌਰਾਨ ਵਿਵਾਦਤ ਟਿੱਪਣੀਆਂ ਕਰ ਦਿੱਤੀਆਂ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਇਕੱਤਰ ਹੋਏ ਲੋਕਾਂ ਨੂੰ ਵੀ ਖਦੇੜ ਦਿੱਤਾ। ਇਹ ਪੰਚਾਇਤ ਆਲ ਇੰਡੀਆ ਸਨਾਤਨ ਫੈਡਰੇਸ਼ਨ ਵੱਲੋਂ ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਬਾਰੇ ਚਰਚਾ ਕਰਨ ਲਈ ਸੱਦੀ ਗਈ ਸੀ। -ਆਈਏਐੱਨਐੱਸ



News Source link

- Advertisement -

More articles

- Advertisement -

Latest article