37.2 C
Patiāla
Thursday, April 18, 2024
- Advertisement -spot_img

TAG

ਪਚਇਤ

ਪੰਚਾਇਤੀ ਦੁਕਾਨ ਢਾਹੁਣ ਦੇ ਦੋਸ਼ ਹੇਠ 15 ਖ਼ਿਲਾਫ਼ ਕੇਸ

ਪੱਤਰ ਪ੍ਰੇਰਕ ਰਤੀਆ, 15 ਫਰਵਰੀ ਸਦਰ ਪੁਲੀਸ ਨੇ ਪਿੰਡ ਬਾਦਲਗੜ੍ਹ ਦੇ ਸਰਪੰਚ ਸਤਗੁਰੂ ਦੀ ਸ਼ਿਕਾਇਤ ’ਤੇ ਪਿੰਡ ਦੇ 15 ਲੋਕਾਂ ਖਿਲਾਫ਼ ਪੰਚਾਇਤੀ ਦੁਕਾਨ ਨੂੰ ਢਾਹੁਣ...

ਪੰਚਾਇਤੀ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਸੂਬਾਈ ਧਰਨਾ

ਕਰਮਜੀਤ ਸਿੰਘ ਚਿੱਲਾਐਸ.ਏ.ਐਸ.ਨਗਰ (ਮੁਹਾਲੀ), 9 ਜਨਵਰੀਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਿਤੀਆਂ ਦੇ ਪੰਜਾਬ ਭਰ ਤੋਂ ਆਏ ਪੈਨਸ਼ਨਰਾਂ...

ਸੰਗਰੂਰ: ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ 2 ਸਰਪੰਚ ਤੇ ਪੰਚਾਇਤ ਸਕੱਤਰ ਗ੍ਰਿਫ਼ਤਾਰ ਕੀਤੇ

ਗੁਰਦੀਪ ਸਿੰਘ ਲਾਲੀ ਸੰਗਰੂਰ, 4 ਜਨਵਰੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੋ ਸਰਪੰਚਾਂ ਅਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਪਿੰਡਾਂ ਦੇ ਵਿਕਾਸ...

ਹਾਰ ਦੇ ਡਰੋਂ ਜੰਮੂ-ਕਸ਼ਮੀਰ ’ਚ ਪੰਚਾਇਤ ਤੇ ਅਸੈਂਬਲੀ ਚੋਣਾਂ ਤੋਂ ਭੱਜ ਰਹੀ ਹੈ ਭਾਜਪਾ: ਕਾਂਗਰਸ

ਜੰਮੂ, 1 ਅਕਤੂਬਰ ਕਾਂਗਰਸ ਨੇ ਅੱਜ ਭਾਜਪਾ ਤੋਂ ਜੰਮੂ-ਕਸ਼ਮੀਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤਾਂ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸਮਾਂਹੱਦ ਦੱਸਣ ਦੀ ਮੰਗ...

ਨਾਭਾ: ਸਾਢੇ ਤਿੰਨ ਕਿੱਲੋ ਅਫੀਮ ਨਾਲ ਪੰਚਾਇਤ ਸਕੱਤਰ ਸਾਥੀ ਸਣੇ ਗ੍ਰਿਫ਼ਤਾਰ

ਜੈਸਮੀਨ ਭਾਰਦਵਾਜ ਨਾਭਾ, 26 ਸਤੰਬਰ ਇਥੋਂ ਦੀ ਸਦਰ ਪੁਲੀਸ ਨੇ ਸਾਢੇ ਤਿੰਨ ਕਿੱਲੋ ਅਫੀਮ ਦੀ ਤਸਕਰੀ ਕਰਨ ਦੇ ਦੋਸ਼ ਹੇਠ ਪੰਚਾਇਤ ਸਕੱਤਰ ਅਤੇ ਉਸ ਦੇ...

ਨੂਹ ਹਿੰਸਾ: ਦਿੱਲੀ ਪੁਲੀਸ ਨੇ ਜੰਤਰ-ਮੰਤਰ ’ਤੇ ਪੰਚਾਇਤ ਦੀ ਇਜਾਜ਼ਤ ਰੱਦ ਕੀਤੀ – punjabitribuneonline.com

ਨਵੀਂ ਦਿੱਲੀ, 20 ਅਗਸਤ ਦਿੱਲੀ ਪੁਲੀਸ ਨੇ ਅੱਜ ਇੱਥੇ ਜੰਤਰ-ਮੰਤਰ ’ਤੇ ਨੂਹ ਹਿੰਸਾ ਸਬੰਧੀ ਚੱਲ ਰਹੀ ਪੰਚਾਇਤ ਅੱਗੇ ਜਾਰੀ ਰੱਖਣ ਦੀ ਇਜਾਜ਼ਤ ਉਸ ਵੇਲੇ...

ਪਠਾਨਕੋਟ ਪੰਚਾਇਤੀ ਜ਼ਮੀਨ ਘਪਲਾ: ਵਿਜੀਲੈਂਸ ਵੱਲੋਂ ਤੱਤਕਾਲੀ ਏਡੀਸੀ ਅਤੇ 7 ਲਾਭਪਾਤਰੀਆਂ ਖ਼ਿਲਾਫ਼ ਕੇਸ ਦਰਜ, 2 ਗ੍ਰਿਫ਼ਤਾਰ

ਚੰਡੀਗੜ੍ਹ, 10 ਅਗਸਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 734 ਕਨਾਲ ਅਤੇ 1 ਮਰਲੇ ਪੰਚਾਇਤੀ ਜ਼ਮੀਨ ਘੁਟਾਲੇ ਦੇ ਸਬੰਧ ਵਿੱਚ ਸੇਵਾਮੁਕਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ...

ਬੰਗਾਲ ਪੰਚਾਇਤੀ ਚੋਣਾਂ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੀ ਜਾਂਚ ਲਈ ਭਾਜਪਾ ਵੱਲੋਂ ਕਮੇਟੀ ਗਠਿਤ

ਨਵੀਂ ਦਿੱਲੀ, 17 ਜੁਲਾਈਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੌਰਾਨ ਔਰਤਾਂ ਖ਼ਿਲਾਫ਼ ਹੋਈ ਕਥਿਤ ਹਿੰਸਾ ਦੀ ਜਾਂਚ ਲਈ ਭਾਜਪਾ ਨੇ ਪੰਜ ਮਹਿਲਾ ਸੰਸਦ ਮੈਂਬਰਾਂ...

ਪੱਛਮੀ ਬੰਗਾਲ: ਪੰਚਾਇਤੀ ਚੋਣਾਂ ਦੌਰਾਨ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋਈ

ਕੋਲਕਾਤਾ, 9 ਜੁਲਾਈਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ...

Latest news

- Advertisement -spot_img