ਵਿਦੇਸ਼ ਡਾ. ਵਾਂਦਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਚੇਅਰਮੈਨ ਨਿਯੁਕਤ By Mehra Media Team July 9, 2023 0 248 Share FacebookXPinterestWhatsApp Must read Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 Mehra Media Teamhttps://punjabimedia.in ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 8 ਜੁਲਾਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਉੱਘੇ ਕਾਰਡਿਆਲੋਜਿਸਟ ਡਾ. ਗੁਰਪ੍ਰੀਤ ਸਿੰਘ ਵਾਂਦਰ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਵਾਂਦਰ ਨੂੰ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਡਾ. ਵਾਂਦਰ ਦੀ ਅਗਵਾਈ ’ਚ ਨਵੀਆਂ ਉਚਾਈਆਂ ਨੂੰ ਛੂਹੇਗੀ। ਜ਼ਿਕਰਯੋਗ ਹੈ ਕਿ ਡਾ. ਗੁਰਪ੍ਰੀਤ ਸਿੰਘ ਵਾਂਦਰ ਦੀ ਨਿਯੁਕਤੀ ਦੀ ਮਿਆਦ ਪੰਜ ਸਾਲਾਂ ਦੀ ਹੋਵੇਗੀ। News Source link Tagsਚਅਰਮਨਡਦਨਯਕਤਫ਼ਰਦਬਬਯਨਵਰਸਟਵਦਰ Share FacebookXPinterestWhatsApp Previous articleTai Lopez – The67Steps.com – Insane Cold Traffic ConversionNext articleਸੂਡਾਨ ਵਿੱਚ ਹਵਾਈ ਹਮਲਾ, 22 ਹਲਾਕ – punjabitribuneonline.com - Advertisement - More articles Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ… November 28, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 - Advertisement - Latest article Smartphone Safety: ਸੌਣ ਵੇਲੇ ਸਿਰਹਾਣੇ ਕੋਲ ਰੱਖਦੇ ਹੋ ਮੋਬਾਈਲ? ਜਾਣੋ ਸਿਹਤ 'ਤੇ ਕੀ ਪੈਂਦਾ ਹੈ ਅਸਰ November 29, 2026 ਪਰੀਸਿਮਨ ਬਿੱਲ ਨੂੰ ਲੈ ਕੇ ਸਿਆਸਤ ‘ਚ ਚਰਚਾ ਤੇਜ਼, ਹਰਿਆਣਾ ‘ਚ 90 ਦੀ ਬਜਾਏ 135 ਵਿਧਾਇਕ ਹੋਣਗੇ; ਲੋਕ ਸਭਾ ਸੀਟਾਂ November 29, 2026 AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026