ਪੰਜਾਬ ਮੈਂ ਵੀ ਝੱਲੀ ਹੈ ਨਸਲਵਾਦ ਦੀ ਪੀੜ: ਸੂਨਕ By Mehra Media Team July 3, 2023 0 206 Share Facebook Twitter Pinterest WhatsApp Must read Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 Mehra Media Teamhttps://punjabimedia.in ਲੰਡਨ, 2 ਜੁਲਾਈ ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਦੇਸ਼ ਵਿੱਚ ਉਨ੍ਹਾਂ ਨੇ ਵੀ ਨਸਲਵਾਦ ਦੀ ਪੀੜ ਝੱਲੀ ਹੈ। ਉਹ ਇੱਥੇ ਲਾਰਡਜ਼ ਕ੍ਰਿਕਟ ਗਰਾੳੂਂਡ ’ਤੇ ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਐਸ਼ੇਜ਼ ਲੜੀ ਦੇ ਟੈਸਟ ਮੈਚ ਦੇ ਚੌਥੇ ਦਿਨ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ। ਕ੍ਰਿਕਟ ਦੇ ਸ਼ੌਕੀਨ 43 ਸਾਲਾ ਸੂਨਕ ਦੀ ਬੀਬੀਸੀ ਦੇ ‘ਟੈਸਟ ਮੈਚ ਸਪੈਸ਼ਲ’ (ਟੀਐੱਮਸੀ) ਰੇਡੀਓ ਪ੍ਰੋਗਰਾਮ ਦੌਰਾਨ ਇੰਟਰਵਿੳੂ ਲਈ ਗਈ ਸੀ। ਹਾਲਾਂਕਿ, ਉਨ੍ਹਾਂ ਨੇ ਖੁਦ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਕੀਤੇ ਜਾਣ ਤੋਂ ਇਨਕਾਰ ਕੀਤਾ। -ਪੀਟੀਆਈ News Source link Tagsਸਨਕਹਝਲਦਨਸਲਵਦਪੜਮਵ Share Facebook Twitter Pinterest WhatsApp Previous articleਸ੍ਰੀਲੰਕਾ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਥਾਂ ਬਣਾਈNext articleਧਨੌਲਾ ਬਾਈਪਾਸ ’ਤੇ ਚੱਲਦੀ ਕਾਰ ਨੂੰ ਲੱਗੀ ਅੱਗ - Advertisement - More articles VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 Punjab News: ਪੰਜਾਬ ਤੋਂ ਵੱਡੀ ਖਬਰ, ASI ਦੇ ਪੁੱਤ ਦੀ ਮੌਤ; ਵਿਆਹ ਵਾਲੇ ਘਰ ਅਚਾਨਕ ਛਾਇਆ ਮਾਤਮ… April 21, 2026 LPG ਸਿਲੰਡਰ ਦੇ ਨਵੇਂ ਨਿਯਮਾਂ ਬਾਰੇ ਜਾਣੋ , ਜੇਕਰ ਸਿਲੰਡਰ ਚਾਹੀਦਾ ਤਾਂ ਹੁਣ ਦੇਣਾ ਪਵੇਗਾ ਇਹ ਕੋਡ April 21, 2026 - Advertisement - Latest article Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 ਇਸਲਾਮਾਬਾਦ 2.0 ਗੱਲਬਾਤ 'ਤੇ ਸਸਪੈਂਸ ਵਿਚਾਲੇ ਟਰੰਪ ਦੀ ਈਰਾਨ ਨੂੰ ਧਮਕੀ, ਕਿਹਾ- ਹੋਰ ਜੰਗਬੰਦੀ ਨਹੀਂ… April 21, 2026