ਪੰਜਾਬ ਮੈਂ ਵੀ ਝੱਲੀ ਹੈ ਨਸਲਵਾਦ ਦੀ ਪੀੜ: ਸੂਨਕ By Mehra Media Team July 3, 2023 0 212 Share Facebook Twitter Pinterest WhatsApp Must read ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ… June 20, 2026 Women Heart Attack Risk: ਔਰਤਾਂ ਲਈ ਜਾਨਲੇਵਾ ਮੇਨੋਪੌਜ਼, ਹਾਰਟ ਅਟੈਕ-ਸਟ੍ਰੋਕ ਸਣੇ ਵੱਧਦਾ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ: ਜਾਣੋ ਕਿੰਨੇ ਸਾਲ ਦੀ ਉਮਰ ਚ ਬਣਦਾ ਖਤਰਨਾਕ… June 20, 2026 Shubh – ACE (Official Music Video) June 20, 2026 Political News: ਸਿਆਸੀ ਜਗਤ ‘ਚ ਵੱਡਾ ਧਮਾਕਾ! ਇਸ ਪਾਰਟੀ ਨੂੰ ਮੁੜ ਲੱਗਿਆ ਝਟਕਾ; 2 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ… June 20, 2026 Mehra Media Teamhttps://punjabimedia.in ਲੰਡਨ, 2 ਜੁਲਾਈ ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਦੇਸ਼ ਵਿੱਚ ਉਨ੍ਹਾਂ ਨੇ ਵੀ ਨਸਲਵਾਦ ਦੀ ਪੀੜ ਝੱਲੀ ਹੈ। ਉਹ ਇੱਥੇ ਲਾਰਡਜ਼ ਕ੍ਰਿਕਟ ਗਰਾੳੂਂਡ ’ਤੇ ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਐਸ਼ੇਜ਼ ਲੜੀ ਦੇ ਟੈਸਟ ਮੈਚ ਦੇ ਚੌਥੇ ਦਿਨ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ। ਕ੍ਰਿਕਟ ਦੇ ਸ਼ੌਕੀਨ 43 ਸਾਲਾ ਸੂਨਕ ਦੀ ਬੀਬੀਸੀ ਦੇ ‘ਟੈਸਟ ਮੈਚ ਸਪੈਸ਼ਲ’ (ਟੀਐੱਮਸੀ) ਰੇਡੀਓ ਪ੍ਰੋਗਰਾਮ ਦੌਰਾਨ ਇੰਟਰਵਿੳੂ ਲਈ ਗਈ ਸੀ। ਹਾਲਾਂਕਿ, ਉਨ੍ਹਾਂ ਨੇ ਖੁਦ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਕੀਤੇ ਜਾਣ ਤੋਂ ਇਨਕਾਰ ਕੀਤਾ। -ਪੀਟੀਆਈ News Source link Tagsਸਨਕਹਝਲਦਨਸਲਵਦਪੜਮਵ Share Facebook Twitter Pinterest WhatsApp Previous articleਸ੍ਰੀਲੰਕਾ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਥਾਂ ਬਣਾਈNext articleਧਨੌਲਾ ਬਾਈਪਾਸ ’ਤੇ ਚੱਲਦੀ ਕਾਰ ਨੂੰ ਲੱਗੀ ਅੱਗ - Advertisement - More articles Political News: ਸਿਆਸੀ ਜਗਤ ‘ਚ ਵੱਡਾ ਧਮਾਕਾ! ਇਸ ਪਾਰਟੀ ਨੂੰ ਮੁੜ ਲੱਗਿਆ ਝਟਕਾ; 2 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ… June 20, 2026 ਪੰਜਾਬ 'ਚ ਕਾਨੂੰਗੋਆਂ ਤੇ ਪਟਵਾਰੀਆਂ ਦੇ ਤਬਾਦਲੇ, ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ June 20, 2026 ਲੁਧਿਆਣਾ 'ਚ ਤੇਜ਼ ਰਫਤਾਰ ਦਾ ਕਹਿਰ, ਕਈ ਲੋਕਾਂ ਨੂੰ ਦਰੜਿਆ, ਹਵਾ 'ਚ ਉਛਲੇ ਲੋਕ; ਮੱਚੀ ਹਫੜਾ ਦਫੜੀ June 20, 2026 - Advertisement - Latest article ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ… June 20, 2026 Women Heart Attack Risk: ਔਰਤਾਂ ਲਈ ਜਾਨਲੇਵਾ ਮੇਨੋਪੌਜ਼, ਹਾਰਟ ਅਟੈਕ-ਸਟ੍ਰੋਕ ਸਣੇ ਵੱਧਦਾ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ: ਜਾਣੋ ਕਿੰਨੇ ਸਾਲ ਦੀ ਉਮਰ ਚ ਬਣਦਾ ਖਤਰਨਾਕ… June 20, 2026 Shubh – ACE (Official Music Video) June 20, 2026 Political News: ਸਿਆਸੀ ਜਗਤ ‘ਚ ਵੱਡਾ ਧਮਾਕਾ! ਇਸ ਪਾਰਟੀ ਨੂੰ ਮੁੜ ਲੱਗਿਆ ਝਟਕਾ; 2 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ… June 20, 2026 ਅਮਰੀਕਾ 'ਚ ਭਿਆਨਕ ਹਾਦਸੇ 'ਚ ਪਠਾਨਕੋਟ ਦੇ ਨੌਜਵਾਨ ਦੀ ਦਰਦਨਾਕ ਮੌਤ, ਮਾਂ-ਪਿਓ ਦੇ ਸਾਹਮਣੇ ਉਜੜ ਗਿਆ ਪਰਿਵਾਰ; ਮੱਚਿਆ ਚੀਕ ਚੀਹਾੜਾ June 20, 2026