32 C
Patiāla
Tuesday, May 21, 2024

ਦੇਸ਼ ਦੀ ਵਿਕਾਸ ਰਫ਼ਤਾਰ ਬਰਕਰਾਰ ਰਹਿਣ ਤੇ ਮਹਿੰਗਾਈ ਘਟਣ ਦੀ ਸੰਭਾਵਨਾ: ਆਰਬੀਆਈ ਸਾਲਾਨਾ ਰਿਪੋਰਟ

Must read


ਮੁੰਬਈ, 30 ਮਈ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਮਹਿੰਗਾਈ ਘੱਟਣ ਨਾਲ ਸਾਲ 2023-24 ਵਿੱਚ ਭਾਰਤ ਦੀ ਵਿਕਾਸ ਗਤੀ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਆਰਬੀਆਈ ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਵਿੱਚ ਮਹਿੰਗਾਈ 5.2 ਫ਼ੀਸਦ ਰਹਿਣ ਦੀ ਆਸ ਹੈ, ਜੋ ਪਿਛਲੇ ਸਾਲ 6.7 ਫ਼ੀਸਦ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਰਬੀਆਈ ਪ੍ਰਚੂਨ ਤੇ ਥੋਕ ਪੱਧਰ ‘ਤੇ ਚੱਲ ਰਹੇ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਪਾਇਲਟ ਪ੍ਰਾਜੈਕਟਾਂ ਦਾ ਵਿਸਥਾਰ ਕਰੇਗਾ।



News Source link

- Advertisement -

More articles

- Advertisement -

Latest article