45.7 C
Patiāla
Monday, May 20, 2024

ਕੋਈ ਸਕੂਲ ਖੇਡ ਮੈਦਾਨ ਤੋਂ ਬਿਨਾਂ ਨਹੀਂ ਹੋ ਸਕਦਾ: ਸੁਪਰੀਮ ਕੋਰਟ

Must read


ਨਵੀਂ ਦਿੱਲੀ, 3 ਮਾਰਚ

ਸੁਪਰੀਮ ਕੋਰਟ ਨੇ ਅੱਜ ਹਰਿਆਣਾ ਦੇ ਇੱਕ ਸਕੂਲ ਦੀ ਥਾਂ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦਾ ਹੁਕਮ ਦਿੰਦਿਆਂ ਕਿਹਾ ਕਿ ਖੇਡ ਦੇ ਮੈਦਾਨ ਤੋਂ ਬਿਨਾਂ ਕੋਈ ਸਕੂਲ ਨਹੀਂ ਹੋ ਸਕਦਾ। ਜਸਟਿਸ ਐੱਮ ਆਰ ਸ਼ਾਹ ਅਤੇ ਬੀ ਵੀ ਨਾਗਰਤਨ ਦੀ ਬੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 2016 ਦੇ ਇੱਕ ਆਦੇਸ਼ ਨੂੰ ‘ਬਹੁਤ ਗੰਭੀਰ ਖ਼ਾਮੀ’ ਕਰਾਰ ਦਿੱਤਾ, ਜਿਸ ਵਿੱਚ ਅਧਿਕਾਰੀਆਂ ਨੂੰ ਕਬਜ਼ਾ ਕਰਨ ਵਾਲਿਆਂ ਵੱਲੋਂ ਬਾਜ਼ਾਰ ਦੀ ਕੀਮਤ ਦਾ ਭੁਗਤਾਨ ਕਰ ਕੇ ਸਕੂਲ ਦੀ ਜ਼ਮੀਨ ਉੱਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਕਾਨੂੰਨੀ ਮਾਨਤਾ ਦੇਣ ਦੇ ਨਿਰਦੇਸ਼ ਦਿੱਤੇ ਸਨ। – ਪੀਟੀਆਈ



News Source link

- Advertisement -

More articles

- Advertisement -

Latest article