29.9 C
Patiāla
Thursday, May 9, 2024

ਅਮਰੀਕਾ: ਗੋਲੀਬਾਰੀ ਕਾਰਨ ਤਿੰਨ ਹਲਾਕ; ਚਾਰ ਜ਼ਖ਼ਮੀ

Must read


ਬੇਵਰਲੀ ਕਰੈੱਸਟ, 28 ਜਨਵਰੀ

ਅਮਰੀਕਾ ਦੇ ਕੈਲੇਫੋਰਨੀਆ ਇਲਾਕੇ ਵਿੱਚ ਸ਼ਨਿਰਵਾਰ ਤੜਕੇ ਗੋਲੀਬਾਰੀ ਕਾਰਨ ਤਿੰਨ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖ਼ਮੀ ਹੋ ਗਏ। ਲਾਸ ਏਂਜਲਿਸ ਪੁਲੀਸ ਨੇ ਗੋਲੀਬਾਰੀ ਦੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੇਵਰਲੀ ਕਰੈੱਸਟ ਵਿੱਚ ਤੜਕੇ 2.30 ਵਜੇ ਗੋਲੀਬਾਰੀ ਹੋਈ। ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ ਤੇ ਹਸਪਤਾਲ ਵਿੱਚ ਦਾਖਲ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। -ਪੀਟੀਆਈ 





News Source link

- Advertisement -

More articles

- Advertisement -

Latest article