33.9 C
Patiāla
Saturday, June 6, 2026

ਸੋਨਮ ਵਾਂਗਚੁੱਕ ਨੇ ਪੁਲੀਸ ’ਤੇ ਨਜ਼ਰਬੰਦ ਕਰਨ ਦਾ ਦੋਸ਼ ਲਾਇਆ

Must read


ਲੇਹ, 28 ਜਨਵਰੀ

ਇੰਜਨੀਅਰ ਸੋਨਮ ਵਾਂਗਚੁੱਕ, ਜਿਸ ਦੀ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਬਾਲੀਵੁੱਡ ਫਿਲਮ ‘3 ਈਡੀਅਟਜ਼’ ਦਾ ਇਕ ਕਰੈਕਟਰ ਉਸਾਰਿਆ ਗਿਆ ਸੀ, ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪੁਲੀਸ ਨੇ ਘਰ ਨਜ਼ਰਬੰਦ ਕਰ ਦਿੱਤਾ ਸੀ ਤਾਂ ਕਿ ਉਹ ਖਾਰਦੁੰਗ ਲਾ ਦੇ ਸਿਖਰ ’ਤੇ ਪੰਜ ਦਿਨਾਂ ਲਈ ਭੁੱਖ ਹੜਤਾਲ ਨਾ ਕਰ ਸਕੇ। ਇਸੇ ਦੌਰਾਨ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਸ ਨੇ ਇਹ ਭੁੱਖ ਹੜਤਾਲ ਲੱਦਾਖ ਵਾਸੀਆਂ ਦੀਆਂ ਸਮੱਸਿਆਵਾਂ ਮੋਦੀ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਕਰਨੀ ਸੀ। -ਪੀਟੀਆਈ 



News Source link

- Advertisement -

More articles

- Advertisement -

Latest article