36.1 C
Patiāla
Saturday, May 4, 2024

ਆਈਪੀਐੱਲ: ਕੋਲਕਾਤਾ ਨੇ ਫਸਵੇਂ ਮੁਕਾਬਲੇ ’ਚ ਬੰਗਲੌਰ ਨੂੰ ਇਕ ਦੌੜ ਨਾਲ ਹਰਾਇਆ – Punjabi Tribune

Must read


ਕੋਲਕਾਤਾ, 21 ਅਪਰੈਲ

ਫਿਲ ਸਾਲਟ ਤੇ ਕਪਤਾਨ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਆਂਦਰੇ ਰਸੇਲ (25 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਸਵੇਂ ਮੈਚ ਵਿੱਚ ਅੱਜ ਇੱਥੇ ਰੌਇਲ ਚੈਲੇਂਜਰਜ਼ ਬੰਗਲੌਰ ਨੂੰ ਇਕ ਦੌੜ ਨਾਲ ਹਰਾ ਦਿੱਤਾ। ਸਾਲਟ ਨੇ 14 ਗੇਂਦਾਂ ਵਿੱਚ ਸੱਤ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਤਾਂ ਅਈਅਰ ਨੇ 36 ਗੇਂਦਾਂ ’ਚ 50 ਦੌੜਾਂ ਦੀ ਪਾਰੀ ਦੌਰਾਨ ਸੱਤ ਚੌਕੇ ਤੇ ਇਕ ਛੱਕਾ ਮਾਰਿਆ, ਜਿਸ ਨਾਲ ਕੇਕੇਆਰ ਨੇ ਸੱਤ ਵਿਕਟਾਂ ’ਤੇ 222 ਦੌੜਾਂ ਬਣਾਈਆਂ। ਆਰਸੀਬੀ ਦੀ ਪਾਰੀ ਮੈਚ ਦੀ ਆਖ਼ਰੀ ਗੇਂਦ ’ਤੇ 221 ਦੌੜਾਂ ’ਤੇ ਸਿਮਟ ਗਈ। -ਪੀਟੀਆਈ



News Source link

- Advertisement -

More articles

- Advertisement -

Latest article