29.1 C
Patiāla
Saturday, May 4, 2024

Heat Wave Advisory: ਹੀਟ ਵੇਵ ਨੂੰ ਲੈਕੇ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਬਾਹਰ ਨਿਕਲਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ

Must read

ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣੇ ਨਾਲ ਇੱਕ ਬੋਤਲ ਵਿੱਚ ਪਾਣੀ ਰੱਖੋ। ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਬਾਹਰ ਜਾਣ ਤੋਂ ਪਹਿਲਾਂ ਖੂਬ ਪਾਣੀ ਪੀਓ।

ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣੇ ਨਾਲ ਇੱਕ ਬੋਤਲ ਵਿੱਚ ਪਾਣੀ ਰੱਖੋ। ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਬਾਹਰ ਜਾਣ ਤੋਂ ਪਹਿਲਾਂ ਖੂਬ ਪਾਣੀ ਪੀਓ।

ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਨਿੰਬੂ ਪਾਣੀ,ਲੱਸੀ, ਨਮਕ, ਫਲਾਂ ਦਾ ਜੂਸ, ਓਆਰਐਸ, ਰੋਜ਼ਾਨਾ ਪੀਓ।

ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਨਿੰਬੂ ਪਾਣੀ,ਲੱਸੀ, ਨਮਕ, ਫਲਾਂ ਦਾ ਜੂਸ, ਓਆਰਐਸ, ਰੋਜ਼ਾਨਾ ਪੀਓ।

ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਅਨਾਨਾਸ, ਖੀਰਾ ਵਰਗੇ ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰੋ। ਫਲਾਂ ਦੇ ਨਾਲ-ਨਾਲ ਸਬਜ਼ੀਆਂ ਨੂੰ ਵੀ ਡਾਈਟ 'ਚ ਸ਼ਾਮਲ ਕਰੋ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ।

ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਅਨਾਨਾਸ, ਖੀਰਾ ਵਰਗੇ ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰੋ। ਫਲਾਂ ਦੇ ਨਾਲ-ਨਾਲ ਸਬਜ਼ੀਆਂ ਨੂੰ ਵੀ ਡਾਈਟ ‘ਚ ਸ਼ਾਮਲ ਕਰੋ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਵੇਗੀ।

ਸਰੀਰ ਦੀ ਵਧਦੀ ਗਰਮੀ ਤੋਂ ਬਚਣ ਲਈ, ਸੂਤੀ ਕੱਪੜੇ ਪਾਓ ਅਤੇ ਧੁੱਪ ਵਿਚ ਜਾਣ ਤੋਂ ਪਹਿਲਾਂ ਆਪਣੇ ਨਾਲ ਛੱਤਰੀ, ਟੋਪੀ ਅਤੇ ਤੌਲੀਆ ਰੱਖੋ। ਟੋਪੀ ਵੀ ਜ਼ਰੂਰ ਰੱਖੋ।

ਸਰੀਰ ਦੀ ਵਧਦੀ ਗਰਮੀ ਤੋਂ ਬਚਣ ਲਈ, ਸੂਤੀ ਕੱਪੜੇ ਪਾਓ ਅਤੇ ਧੁੱਪ ਵਿਚ ਜਾਣ ਤੋਂ ਪਹਿਲਾਂ ਆਪਣੇ ਨਾਲ ਛੱਤਰੀ, ਟੋਪੀ ਅਤੇ ਤੌਲੀਆ ਰੱਖੋ। ਟੋਪੀ ਵੀ ਜ਼ਰੂਰ ਰੱਖੋ।

ਹਵਾਦਾਰ ਅਤੇ ਠੰਡੀ ਜਗ੍ਹਾ 'ਤੇ ਬੈਠੋ ਤਾਂ ਜੋ ਸਰੀਰ ਠੰਡਾ ਰਹੇ। ਧੁੱਪ ਵਿਚ ਬਾਹਰ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ moisturise ਕਰੋ।

ਹਵਾਦਾਰ ਅਤੇ ਠੰਡੀ ਜਗ੍ਹਾ ‘ਤੇ ਬੈਠੋ ਤਾਂ ਜੋ ਸਰੀਰ ਠੰਡਾ ਰਹੇ। ਧੁੱਪ ਵਿਚ ਬਾਹਰ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ moisturise ਕਰੋ।

Published at : 03 Apr 2024 09:51 PM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article