26.6 C
Patiāla
Sunday, April 28, 2024

ਵੇਲਜ਼ ਦੀ ਸ਼ਹਿਜ਼ਾਦੀ ਕੇਟ ਮਿਡਲਟਨ ਨੂੰ ਕੈਂਸਰ – Punjabi Tribune

Must read


ਲੰਡਨ, 22 ਮਾਰਚ

ਵੇਲਜ਼ ਦੀ ਸ਼ਹਿਜ਼ਾਦੀ ਕੇਟ ਮਿਡਲਟਨ (42) ਨੇ ਅੱਜ ਕਿਹਾ ਕਿ ਉਸ ਨੂੰ ਕੈਂਸਰ ਹੈ ਅਤੇ ਉਸ ਦੀ ਕੀਮੋਥੈਰੇਪੀ ਚੱਲ ਰਹੀ ਹੈ। ਕੇਟ ਨੇ ਇਹ ਐਲਾਨ ਇੱਕ ਵੀਡੀਓ ’ਚ ਅਜਿਹੇ ਸਮੇਂ ਕੀਤਾ ਹੈ ਜਦੋਂ ਉਸ ਦੀ ਸਿਹਤ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਸੋਸ਼ਲ ਮੀਡੀਆ ’ਤੇ ਕਿਆਸ ਲਾਏ ਜਾ ਰਹੇ ਸਨ। ਜਨਵਰੀ ਮਹੀਨੇ ਉਸ ਦੀ ਪੇਟ ਦੀ ਸਰਜਰੀ ਹੋਈ ਸੀ। ਕੇਟ ਕ੍ਰਿਸਮਸ ਮਗਰੋਂ ਜਨਤਕ ਸਮਾਗਮਾਂ ’ਚ ਨਜ਼ਰ ਨਹੀਂ ਆਈ। -ਏਪੀ



News Source link

- Advertisement -

More articles

- Advertisement -

Latest article