30 C
Patiāla
Monday, April 29, 2024

ਸਮਾਜ ਸੇਵਿਕਾ ਸੁਧਾ ਮੂਰਤੀ ਰਾਜ ਸਭ ਲਈ ਨਾਮਜ਼ਦ, ਮੋਦੀ ਨੇ ਕੰਮ ਦੀ ਕੀਤੀ ਤਾਰੀਫ਼

Must read


ਨਵੀਂ ਦਿੱਲੀ, 8 ਮਾਰਚ

ਸਮਾਜ ਸੇਵਿਕਾ ਅਤੇ ਮੂਰਤੀ ਟਰੱਸਟ ਦੀ ਚੇਅਰਪਰਸਨ ਸੁਧਾ ਮੂਰਤੀ ਨੂੰ  ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵੱਖ ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਸ੍ਰੀ ਮੋਦੀ ਨੇ ਪੋਸਟ ‘ਚ ਕਿਹਾ,‘ਮੈਨੂੰ ਖੁਸ਼ੀ ਹੈ ਕਿ ਭਾਰਤ ਦੀ ਰਾਸ਼ਟਰਪਤੀ ਨੇ ਸੁਧਾ ਮੂਰਤੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸੁਧਾ ਜੀ ਦਾ ਸਮਾਜਿਕ ਕਾਰਜ, ਪਰਉਪਕਾਰ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਯੋਗਦਾਨ ਬਹੁਤ ਵੱਡਾ ਅਤੇ ਪ੍ਰੇਰਨਾਦਾਇਕ ਹੈ। ਮੂਰਤੀ, ਇਨਫੋਸਿਸ ਦੇ ਸਹਿ-ਸੰਸਥਾਪਕ ਐੱਨਆਰ ਨਰਾਇਣ ਮੂਰਤੀ ਦੀ ਪਤਨੀ, ਮੂਰਤੀ ਟਰੱਸਟ ਦੀ ਚੇਅਰਪਰਸਨ ਵੀ ਹੈ ਅਤੇ ਉਨ੍ਹਾਂ ਕਈ ਕਿਤਾਬਾਂ ਲਿਖੀਆਂ ਹਨ। 73 ਸਾਲਾ ਮੂਰਤੀ ਨੂੰ 2006 ਵਿੱਚ ਪਦਮਸ੍ਰੀ ਅਤੇ 2023 ਵਿੱਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ।



News Source link
#ਸਮਜ #ਸਵਕ #ਸਧ #ਮਰਤ #ਰਜ #ਸਭ #ਲਈ #ਨਮਜਦ #ਮਦ #ਨ #ਕਮ #ਦ #ਕਤ #ਤਰਫ

- Advertisement -

More articles

- Advertisement -

Latest article