32 C
Patiāla
Sunday, May 5, 2024

ਨਿਰਮਲਾ ਸੀਤਾਰਮਨ ਤੇ ਜੈਸ਼ੰਕਰ ਲੜਨਗੇ ਲੋਕ ਸਭਾ ਚੋਣ: ਜੋਸ਼ੀ

Must read


ਹੁਬਲੀ (ਕਰਨਾਟਕ), 27 ਫਰਵਰੀ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਐੱਸ. ਜੈਸ਼ੰਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨਗੇ। ਸ੍ਰੀ ਜੋਸ਼ੀ ਨੇ ਇਹ ਵੀ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿੱਥੋਂ ਚੋਣ ਲੜਨਗੇ। ਕੋਲਾ ਅਤੇ ਖਾਣ ਮੰਤਰੀ ਜੋਸ਼ੀ ਨੇ ਕਿਹਾ, ‘ਇਹ ਰਿਪੋਰਟਾਂ ਮੀਡੀਆ ਵਿੱਚ ਆ ਰਹੀਆਂ ਹਨ। ਇਹ ਤੈਅ ਹੈ ਕਿ ਉਹ (ਨਿਰਮਲਾ ਸੀਤਾਰਮਨ ਅਤੇ ਜੈਸ਼ੰਕਰ) ਲੋਕ ਸਭਾ ਚੋਣਾਂ ਲੜਨਗੇ। ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿੱਥੇ ਲੜਨਗੇ। ਇਹ ਵੀ ਤੈਅ ਨਹੀਂ ਹੈ ਕਿ ਉਹ ਕਰਨਾਟਕ ਜਾਂ ਕਿਸੇ ਹੋਰ ਰਾਜ ਤੋਂ ਚੋਣ ਲੜਨਗੇ।



News Source link

- Advertisement -

More articles

- Advertisement -

Latest article