27.8 C
Patiāla
Thursday, May 2, 2024

ਸੰਦੇਸ਼ਖਲੀ ਦਾ ਦੌਰਾ ਕਰ ਰਹੇ ਤੱਥ ਖੋਜ ਕਮੇਟੀ ਦੇ ਮੈਂਬਰਾਂ ਨੂੰ ਰੋਕਿਆ – Punjabi Tribune

Must read


ਸੰਦੇਸ਼ਖਲੀ (ਪੱਛਮੀ ਬੰਗਾਲ), 25 ਫਰਵਰੀ

ਸੰਦੇਸ਼ਖਲੀ ਦਾ ਦੌਰਾ ਕਰ ਰਹੇ ਤੱਥ-ਖੋਜ ਕਮੇਟੀ ਦੇ ਮੈਂਬਰਾਂ ਨੂੰ ਅੱਜ ਭੋਜੇਰਹਾਟ ਦੱਖਣੀ 24 ਪਰਗਨਾ ਵਿਚ ਰੋਕ ਲਿਆ ਗਿਆ। ਕਮੇਟੀ ਦੇ ਮੈਂਬਰ ਓ ਪੀ ਵਿਆਸ ਨੇ ਦੋੋਸ਼ ਲਾਏ ਕਿ ਪੁਲੀਸ ਨੇ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਰੋਕਿਆ ਹੈ ਜਿਸ ਦੀ ਸ਼ਿਕਾਇਤ ਮੁੱਖ ਮੰਤਰੀ ਤੇ ਰਾਜਪਾਲ ਨੂੰ ਕੀਤੀ ਜਾਵੇਗੀ। ਸੰਦੇਸ਼ਖਲੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੁੱਝ ਸਥਾਨਕ ਆਗੂਆਂ ਵੱਲੋਂ ਔਰਤਾਂ ਨਾਲ ਕੀਤੇ ਗਏ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼ਾਹਜਹਾਂ ਸ਼ੇਖ ਇਸ ਦੇ ਮੁੱਖ ਮੁਲਜ਼ਮਾਂ ’ਚੋਂ ਇੱਕ ਹੈ।



News Source link

- Advertisement -

More articles

- Advertisement -

Latest article