25.1 C
Patiāla
Friday, May 3, 2024

ਆਈਆਈਟੀ: ਸੂਬੇ ’ਚੋਂ ਅੱਵਲ ਅਨਿਰੁੱਧ ਦਾ ਸਨਮਾਨ

Must read


ਚਾਉਕੇ

ਡੀਐੱਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਨਿਰੁੱਧ ਕਾਂਤ ਗਰਗ ਨੇ ਆਈਆਈਟੀ ’ਚੋਂ 99.9 ਫੀਸਦ ਅੰਕ ਹਾਸਲ ਕਰ ਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਚੇਅਰਮੈਨ ਇੰਜਨੀਅਰ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੈਸ਼ਨਲ ਆਲ ਟੈਸਟਿੰਗ ੲੰਜੇਸੀ ਵੱਲੋਂ ਲਏ ਗਏ ਜੁਆਇਟ ਐਂਟਰੈਂਸ ਟੈਸਟ ਮੁਤਾਬਕ ਗਰਗ ਨੇ ਫਿਜ਼ਿਕਸ ਅਤੇ ਕੈਮਿਸਟਰੀ ’ਚੋਂ 100 ਫੀਸਦ ਅੰਕ ਅਤੇ ਮੈਥ ’ਚੋਂ 99.9 ਫੀਸਦ ਅੰਕ ਹਾਸਲ ਕੀਤੇ। ਉਨ੍ਹਾਂ ਵਿਦਿਆਰਥੀ ਦੇ ਪਿਤਾ ਡਿਪਟੀ ਚੀਫ਼ ਇੰਜਨੀਅਰ ਸੰਜੀਵ ਕੁਮਾਰ ਗਰਗ ਅਤੇ ਮਾਤਾ ਡਾਕਟਰ ਵਿਨੀਤਾ ਗਰਗ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article