27.3 C
Patiāla
Tuesday, April 30, 2024

ਸੜਕ ਹਾਦਸੇ ’ਚ ਮਮਤਾ ਜ਼ਖ਼ਮੀ, ਮੱਥੇ ’ਤੇ ਸੱਟ ਲੱਗੀ

Must read


ਬਰਧਮਾਨ, 24 ਜਨਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ’ਤੇ ਅੱਜ ਉਸ ਵੇਲੇ ਸੱਟ ਲੱਗੀ, ਜਦੋਂ ਉਨ੍ਹਾਂ ਦੀ ਕਾਰ ਨੂੰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਣ ਲਈ ਅਚਾਨਕ ਰੋਕਣਾ ਪਿਆ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਮਤਾ ਬੈਨਰਜੀ ਕਾਰ ਦੇ ਅੱਗੇ ਡਰਾਈਵਰ ਦੇ ਨਾਲ ਵਾਲੀ ਸੀਟ ਬੈਠੀ ਸੀ ਅਤੇ ਬ੍ਰੇਕ ਲੱਗਣ ਬਾਅਦ ਉਨ੍ਹਾਂ ਦਾ ਮੱਥਾ ਅਗਲੇ ਸ਼ੀਸ਼ੇ ਨਾਲ ਟਕਰਾਅ ਗਿਆ। ਮੁੱਖ ਮੰਤਰੀ ਨੂੰ ਕੋਲਕਾਤਾ ਲਿਆਂਦਾ ਜਾ ਰਿਹਾ ਹੈ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰਨਗੇ।



News Source link

- Advertisement -

More articles

- Advertisement -

Latest article