30.2 C
Patiāla
Monday, April 29, 2024

ਜਲੰਧਰ ‘ਚ ਪੁਲੀਸ ਮੁਕਾਬਲੇ ‘ਚ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਮੈਂਬਰ ਜ਼ਖ਼ਮੀ – Punjabi Tribune

Must read


ਜਲੰਧਰ, 21 ਜਨਵਰੀ

ਜਲੰਧਰ ’ਚ ਐਤਵਾਰ ਸਵੇਰੇ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਇਹ ਮੁਕਾਬਲਾ ਸਵੇਰੇ ਭਾਰਗੋ ਕੈਂਪ ਥਾਣਾ ਖੇਤਰ ਅਧੀਨ ਆਉਂਦੀ ਗੁਲਮੋਹਰ ਕਾਲੋਨੀ ‘ਚ ਹੋਇਆ। ਮੁਕਾਬਲੇ ਦੌਰਾਨ ਇੱਕ ਪੁਲੀਸ ਅਧਿਕਾਰੀ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ।

 



News Source link

- Advertisement -

More articles

- Advertisement -

Latest article