32.3 C
Patiāla
Sunday, April 28, 2024

Fake Vs. Real Eggs: ਨਕਲੀ ਅੰਡੇ ਦੀ ਕਿਵੇਂ ਕਰੀਏ ਪਛਾਣ ਤੇ ਇਸ ਨੂੰ ਖਾਣ ਨਾਲ ਕੀ ਹੁੰਦੇ ਹਨ ਨੁਕਸਾਨ ?

Must read


Fake Vs. Real Eggs: ਨਕਲੀ ਅੰਡੇ ਦੀ ਕਿਵੇਂ ਕਰੀਏ ਪਛਾਣ ਤੇ ਇਸ ਨੂੰ ਖਾਣ ਨਾਲ ਕੀ ਹੁੰਦੇ ਹਨ ਨੁਕਸਾਨ ?

#Fakeeggs #realeggs #abplive

ਜੇਕਰ ਤੁਸੀਂ ਵੀ ਅੰਡੇ ਖਾਣ ਦੇ ਸ਼ੌਕੀਨ ਹੋ ਤਾ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ | ਕਿਓਂਕਿ ਮਾਰਕੀਟ ਵਿਚ ਨਕਲੀ ਅੰਡਿਆਂ ਦੀ ਸਪਲਾਈ ਵੀ ਜ਼ੋਰਾਂ ਤੇ ਹੈ 
ਜੋ ਕਿ ਤੁਹਾਡੀ ਸਿਹਤ ਲਈ ਬੇਹੱਦ ਹਾਨੀਕਾਰਕ ਹੈ |ਨਕਲੀ ਅੰਡੇ ਨਾ ਸਿਰਫ ਤੁਹਾਡੀ ਦਿਮਾਗੀ ਪ੍ਰਣਾਲੀ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ ਬਲਕਿ ਕੈਮੀਕਲ ਨਾਲ ਬਣੇ ਇਹ ਅੰਡੇ ਜਿਗਰ ਲਈ ਵੀ ਹਾਨੀਕਾਰਕ ਹੁੰਦੇ ਹਨ।
ਨਕਲੀ ਅੰਡੇ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ। ਅਜਿਹੇ ਅੰਡੇ ਖਾਣ ਨਾਲ ਕਿਡਨੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
ਨਕਲੀ ਅੰਡੇ ਖੂਨ ਬਣਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਸਰੀਰ ਵਿੱਚ ਅਨੀਮੀਆ ਹੋ ਸਕਦਾ ਹੈ।

ਆਓ ਤੁਹਾਨੂੰ ਦੱਸਦੇ ਹਾਂ ਨਕਲੀ ਤੇ ਅਸਲੀ ਅੰਡੇ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ |

ਨਕਲੀ ਅੰਡਿਆਂ ਦੀ ਬਾਹਰੀ ਪਰਤ ਅਸਲੀ ਨਾਲੋਂ ਵੱਧ ਚਮਕਦਾਰ, ਸਖ਼ਤ ਅਤੇ ਮੋਟੀ ਹੁੰਦੀ ਹੈ 

ਨਕਲੀ ਅੰਡੇ ਨੂੰ ਅੱਗ ਦੇ ਨੇੜੇ ਰੱਖਣ ਨਾਲ ਇਸ ਨੂੰ ਅੱਗ ਲੱਗ ਸਕਦੀ ਹੈ।
ਸਿੰਥੈਟਿਕ ਅਤੇ ਪਲਾਸਟਿਕ ਦੇ ਅੰਡੇ ਪਾਣੀ ਵਿੱਚ ਨਹੀਂ ਡੁੱਬਣਗੇ, ਜਦਕਿ ਅਸਲ ਅੰਡਾ ਪਾਣੀ ‘ਚ ਡੁੱਬ ਸਕਦਾ ਹੈ।
ਅੰਡੇ ਤੋੜੋ ਅਤੇ ਕੁਝ ਦੇਰ ਲਈ ਇਕ ਪਾਸੇ ਰੱਖੋ| ਅਸਲ ਅੰਡੇ ਦਾ ਪੀਲਾ ਅਤੇ ਚਿੱਟਾ ਹਿੱਸਾ ਆਪਣੇ ਆਪ ਵੱਖ ਹੋ ਜਾਂਦਾ ਹੈ। ਜਦਕਿ ਨਕਲੀ ਆਂਡੇ ਦਾ ਸਫੈਦ ਤੇ ਪਿਲਾ ਹਿੱਸਾ ਮਿਲ ਜਾਂਦਾ ਹੈ |
ਅਸਲੀ ਅੰਡੇ ਵਿਚੋਂ ਕੱਚੇ ਮਾਸ ਦੀ ਸਮੈੱਲ ਆਉਂਦੀ ਹੈ ਜਦਕਿ ਨਕਲੀ ਅੰਡੇ ਦੀ ਬਿਲਕੁਲ ਸਮੈੱਲ ਨਹੀਂ ਹੁੰਦੀ 
ਨਕਲੀ ਅੰਡੇ ਅਸਲੀ ਅੰਡਿਆਂ ਵਾਂਗ ਕੀੜੀਆਂ ਅਤੇ ਮੱਖੀਆਂ ਨੂੰ ਆਕਰਸ਼ਿਤ ਨਹੀਂ ਕਰਦੇ।
Subscribe Our Channel: ABP Sanjha   

 / @abpsanjha   Don’t forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l…
Download ABP App for Android: https://play.google.com/store/apps/de…



News Source link

- Advertisement -

More articles

- Advertisement -

Latest article