24 C
Patiāla
Friday, May 3, 2024

ਮਨੀਪੁਰ: ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ

Must read


ਇੰਫਾਲ, 7 ਜਨਵਰੀ

ਮਨੀਪੁਰ ਦੇ ਮੋਰੇਹ ਕਸਬੇ ਵਿੱਚ ਅੱਜ ਦੇਰ ਰਾਤ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਜ਼ਿਕਰਯੋਗ ਹੈ ਕਿ ਮੋਰੇਹ ਕਸਬਾ ਭਾਰਤ-ਮਨੀਪੁਰ ਸਰਹੱਦ ’ਤੇ ਸਥਿਤ ਹੈ। ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਸੂਬਾਈ ਪੁਲੀਸ ਨੂੰ ਨਿਸ਼ਾਨਾ ਬਣਾਉਂਦਿਆਂ ਹਮਲਾ ਕੀਤਾ ਤੇ ਜਵਾਬੀ ਕਾਰਵਾਈ ਦੌਰਾਨ ਪੁਲੀਸ ਨੇ ਵੀ ਗੋਲੀਬਾਰੀ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article