27.8 C
Patiāla
Thursday, May 2, 2024

ਚੀਨ ਨੇ ਅਮਰੀਕਾ ਦੀਆਂ ਪੰਜ ਰੱਖਿਆ ਕੰਪਨੀਆਂ ’ਤੇ ਪਾਬੰਦੀ ਲਗਾਈ

Must read


ਬੀਜਿੰਗ, 7 ਜਨਵਰੀ

ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਅਤੇ ਚੀਨੀ ਕੰਪਨੀਆਂ ਅਤੇ ਨਾਗਰਿਕਾਂ ’ਤੇ ਪਾਬੰਦੀ ਲਗਾਏ ਜਾਣ ਦੇ ਜਵਾਬ ’ਚ ਅਮਰੀਕਾ ਦੀ ਰੱਖਿਆ ਨਾਲ ਜੁੜੀ ਪੰਜ ਕੰਪਨੀਆਂ ’ਤੇ ਐਤਵਾਰ ਨੂੰ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਕਿ ਪਾਬੰਦੀਆਂ ਨਾਲ ਚੀਨ ’ਚ ਇਨ੍ਹਾਂ ਕੰਪਨੀਆਂ ਦੀ ਜਾਇਦਾਦ ਕੁਰਕ ਹੋ ਜਾਵੇਗੀ ਅਤੇ ਚੀਨ ’ਚ ਸਥਾਨਕ ਜਥੇਬੰਦੀਆਂ ਅਤੇ ਲੋਕਾਂ ਦੇ ਉਨ੍ਹਾਂ ਨਾਲ ਕਾਰੋਬਾਰ ਕਰਨ ’ਤੇ ਮਨਾਹੀ ਹੋਵੇਗੀ ਜਿਨ੍ਹਾਂ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ’ਚ ਬੀਏਸੀ ਸਿਸਟਮਜ਼ ਲੈਂਡ ਆਰਮਾਮੈਂਟ, ਏਲੀਏਂਟ ਟੈਕਸਿਸਟਮਜ਼ ਆਪਰੇਸ਼ਨ, ਏਅਰੋਵਿਰੋਨਮੈਂਟ ਵਿਰਾਸੈਟ ਐਂਡ ਡਾਟਾ ਲਿੰਗ ਸਲੂਸ਼ਨਜ਼ ਸ਼ਾਮਲ ਹਨ।



News Source link

- Advertisement -

More articles

- Advertisement -

Latest article