30.2 C
Patiāla
Monday, April 29, 2024

ਅਮਰੀਕਾ ’ਚ ਮੰਦਰ ਦੀ ਕੰਧ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ, ਪੁਲੀਸ ਵੱਲੋਂ ਨਫ਼ਰਤੀ ਅਪਰਾਧ ਵਜੋਂ ਜਾਂਚ ਸ਼ੁਰੂ – punjabitribuneonline.com

Must read


ਨਿਊਯਾਰਕ, 23 ਦਸੰਬਰ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪ੍ਰਮੁੱਖ ਮੰਦਰ ਦੀ ਕੰਧ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ। ਪੁਲੀਸ ਇਸ ਮਾਮਲੇ ਦੀ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਸਿਟੀ ਆਫ ਨੇਵਾਰਕ ਪੁਲੀਸ ਵਿਭਾਗ ਨੇ ਬਿਆਨ ਵਿੱਚ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ 8.35 ਵਜੇ ਉਸ ਨੂੰ ਸ੍ਰੀ ਸਵਾਮੀਨਾਰਾਇਣ ਮੰਦਰ ’ਤੇ ਨਾਅਰੇ ਲਿਖਣ ਦੀ ਰਿਪੋਰਟ ਮਿਲੀ। ਦੂਜੇ ਪਾਸੇ ਸਾਂ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਮੰਦਰ ਦੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ।



News Source link

- Advertisement -

More articles

- Advertisement -

Latest article