39 C
Patiāla
Saturday, April 27, 2024

Sonam Bajwa: ਸੋਨਮ ਬਾਜਵਾ ਨੂੰ ਪਹਿਲੀ ਹੀ ਨਜ਼ਰ 'ਚ ਕਿਸ ਦੇ ਨਾਲ ਹੋਇਆ ਪਿਆਰ, ਅਦਾਕਾਰਾ ਨੇ ਖੁਦ ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ

Must read


ਇਸ ਤੋਂ ਬਾਅਦ ਹੁਣ ਸੋਨਮ ਆਪਣੀ ਅਗਲੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਦੀ ਸ਼ੂਟਿੰਗ ਕਰ ਰਹੀ ਹੈ। ਉਹ ਹਰਿਆਣਾ ਦੇ ਵਿੱਚ ਹੀ ਇਸ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦਰਮਿਆਨ ਸੋਨਮ ਨੇ ਸ਼ੂਟਿੰਗ ਸੈੱਟ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬਹੁਤ ਹੀ ਖਾਸ ਦੋਸਤ ਨਾਲ ਨਜ਼ਰ ਆ ਰਹੀ ਹੈ।



News Source link

- Advertisement -

More articles

- Advertisement -

Latest article