38 C
Patiāla
Friday, May 3, 2024

ਲੰਡਨ: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ’ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸਜ਼ਾ

Must read


ਲੰਡਨ, 19 ਦਸੰਬਰ

ਬਿ੍ਟੇਨ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ’ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਦੋਸ਼ੀ ਪਾਏ ਜਾਣ ਮਗਰੋਂ ਕੁੱਲ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਹੇਠਲੀ ਅਦਾਲਤ ਨੇ ਆਨੰਦ ਤਿ੍ਪਾਠੀ (61) ਅਤੇ ਵਰੁਣ ਭਾਰਦਵਾਜ (39) ਇਹ ਸਜ਼ਾ ਸੁਣਾਈ ਹੈ।



News Source link
#ਲਡਨ #ਨਸ਼ਲ #ਪਦਰਥ #ਦ #ਤਸਕਰ #ਦ #ਮਮਲ #ਚ #ਭਰਤ #ਮਲ #ਦ #ਦ #ਵਅਕਤਆ #ਨ #ਸਜ

- Advertisement -

More articles

- Advertisement -

Latest article